ਲੋਕ ਸਭਾ ਚੋਣਾਂ 2024
ਕਾਂਗਰਸ ਦੀ ਅਗਵਾਈ ਵਾਲੇ ‘ਇੰਡੀਆ’ ਗੱਠਜੋੜ ਦੀ ਯੋਜਨਾ 5 ਸਾਲਾਂ ’ਚ 5 ਪ੍ਰਧਾਨ ਮੰਤਰੀ ਬਣਾਉਣ ਦੀ ਹੈ: ਮੋਦੀ
ਪ੍ਰਧਾਨ ਮੰਤਰੀ ਨੇ ਵੀ ਕਾਂਗਰਸ ’ਤੇ ਲਾਇਆ ਸੰਵਿਧਾਨ ਨੂੰ ਬਦਲਣਾ ਚਾਹੁਣ ਦਾ ਦੋਸ਼
ਕਾਂਗਰਸ ਸਾਡੀਆਂ ਵੋਟਾਂ ਚਾਹੁੰਦੀ ਹੈ ਪਰ ਉਮੀਦਵਾਰ ਨਹੀਂ, ਪਾਰਟੀ ਲਈ ਪ੍ਰਚਾਰ ਨਹੀਂ ਕਰਾਂਗਾ : ਨਸੀਮ ਖਾਨ
ਐੱਮ.ਵੀ.ਏ. ਵਲੋਂ ਕਿਸੇ ਮੁਸਲਿਮ ਉਮੀਦਵਾਰ ਨੂੰ ਮੈਦਾਨ ’ਚ ਨਾ ਉਤਾਰਨ ’ਤੇ ਸਨ ਨਿਰਾਸ਼
Priyanka Gandhi: ਜੇਕਰ ਭਾਜਪਾ ਦੁਬਾਰਾ ਸੱਤਾ ’ਚ ਆਈ ਤਾਂ ਸੰਵਿਧਾਨ ਬਦਲ ਦੇਵੇਗੀ : ਪ੍ਰਿਯੰਕਾ ਗਾਂਧੀ
ਮੋਦੀ ਨੂੰ ਦਸਿਆ ‘ਮਹਿੰਗਾਈ ਮੈਨ’
Sunita Kejriwal's roadshow: ਸੁਨੀਤਾ ਕੇਜਰੀਵਾਲ ਨੇ ਲੋਕ ਸਭਾ ਚੋਣਾਂ ਲਈ ਦਿੱਲੀ ਵਿਚ ਕੱਢਿਆ ਅਪਣਾ ਪਹਿਲਾ ਰੋਡ ਸ਼ੋਅ
ਸੁਨੀਤਾ ਕੇਜਰੀਵਾਲ ਐਤਵਾਰ ਨੂੰ ਪੱਛਮੀ ਦਿੱਲੀ ਲੋਕ ਸਭਾ ਹਲਕੇ 'ਚ ਵੀ ਰੋਡ ਸ਼ੋਅ ਕਰਨਗੇ।
Lok Sabha Elections: ਕਰਮਜੀਤ ਅਨਮੋਲ ਦੇ ਹੱਕ 'ਚ CM ਮਾਨ ਨੇ ਕੀਤਾ ਪ੍ਰਚਾਰ, ‘ਵਿਕਾਸ ਕਾਰਜਾਂ ਦੀ ਝੜੀ ਲਗਾ ਕੇ ਬਦਲਾਂਗੇ ਸੂਬੇ ਦੀ ਨੁਹਾਰ’
ਬਾਦਲਾਂ ਨੂੰ ਨਿਸ਼ਾਨੇ ਉਤੇ ਲੈਂਦਿਆਂ ਭਗਵੰਤ ਮਾਨ ਨੇ ਕਿਹਾ, ‘ਬਾਦਲਾਂ ਦੇ ਟੱਬਰ ਨੇ ਹਮੇਸ਼ਾ ਧਰਮ ਨੂੰ ਵਰਤਿਆ ਹੈ'
ਪ੍ਰਧਾਨ ਮੰਤਰੀ ਦੇ ਸੰਕੇਤਾਂ ਤੋਂ ਬਾਅਦ ਸ਼ਿਵਰਾਜ ਚੌਹਾਨ ਦੇ ਦਿੱਲੀ ’ਚ ਵੱਡੀ ਭੂਮਿਕਾ ਨਿਭਾਉਣ ਦੇ ਸੰਕੇਤ
ਸੰਜੋਗ ਨਾਲ ਚੌਹਾਨ ਨੇ ਲੋਕ ਸਭਾ ਚੋਣਾਂ ਲਈ ਅਪਣੀ ਉਮੀਦਵਾਰੀ ਦਾ ਐਲਾਨ ਕਰਨ ਤੋਂ ਬਾਅਦ ਵਿਦਿਸ਼ਾ ਪਹੁੰਚਣ ਲਈ ਦਿੱਲੀ ਜਾਣ ਵਾਲੀ ਰੇਲ ਗੱਡੀ ਫੜੀ ਸੀ
ਅਧਿਆਪਕਾਂ ਦੀ ਭਰਤੀ ਦੇ ਮੁੱਦੇ ’ਤੇ ਮੋਦੀ ਅਤੇ ਮਮਤਾ ਆਹਮੋ-ਸਾਹਮਣੇ
ਤ੍ਰਿਣਮੂਲ ਕਾਂਗਰਸ ਦੇ ‘ਕੱਟ ਐਂਡ ਕਮਿਸ਼ਨ’ ਸਭਿਆਚਾਰ ਕਾਰਨ ਸੂਬੇ ਦੇ ਨੌਜੁਆਨ ਪ੍ਰੇਸ਼ਾਨ : ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਡਰੇ ਹੋਏ ਹਨ, ਸਟੇਜ ’ਤੇ ਹੰਝੂ ਵੀ ਵਹਾ ਸਕਦੇ ਹਨ: ਰਾਹੁਲ ਗਾਂਧੀ
ਕਿਹਾ, ਭਾਰਤ ’ਚ ਗਰੀਬੀ, ਬੇਰੁਜ਼ਗਾਰੀ ਅਤੇ ਮਹਿੰਗਾਈ ਸਮੇਤ ਚਾਰ ਮਹੱਤਵਪੂਰਨ ਮੁੱਦੇ ਹਨ, ਪਰ ਮੋਦੀ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ
Lok Sabha Elections 2024: ਦੂਜੇ ਪੜਾਅ ’ਚ ਲਗਭਗ 61 ਫ਼ੀ ਸਦੀ ਵੋਟਿੰਗ ਦਰਜ, ਜਾਣੋ ਕਿੱਥੇ ਕਈਆਂ ਕਿੰਨੀਆਂ ਵੋਟਾਂ
ਤ੍ਰਿਪੁਰਾ ’ਚ ਸਭ ਤੋਂ ਵੱਧ 78.53 ਫੀ ਸਦੀ, ਮਨੀਪੁਰ ’ਚ 77.18 ਫੀ ਸਦੀ ਵੋਟਿੰਗ ਹੋਈ
Lok Sabha Elections 2024: ਦੂਜੇ ਪੜਾਅ 'ਚ ਅੱਜ 13 ਸੂਬਿਆਂ ਦੀਆਂ 88 ਸੀਟਾਂ 'ਤੇ ਹੋ ਰਹੀ ਹੈ ਵੋਟਿੰਗ
ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ’ਚ 7 ਮਈ ਨੂੰ 12 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 94 ਸੀਟਾਂ ’ਤੇ ਵੋਟਿੰਗ ਹੋਵੇਗੀ।