ਲੋਕ ਸਭਾ ਚੋਣਾਂ 2024
ਇੰਦੌਰ ’ਚ ਕਾਂਗਰਸ ਨੂੰ ਤਕੜਾ ਝਟਕਾ, ਲੋਕ ਸਭਾ ਉਮੀਦਵਾਰ ਅਕਸ਼ੈ ਬਮ ਨੇ ਆਖ਼ਰੀ ਦਿਨ ਅਪਣਾ ਨਾਮਜ਼ਦਗੀ ਪੱਤਰ ਵਾਪਸ ਲਿਆ
ਭਾਜਪਾ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ
Lok Sabha Elections 2024: ਸਮ੍ਰਿਤੀ ਇਰਾਨੀ ਨੇ ਅਮੇਠੀ ਲੋਕ ਸਭਾ ਹਲਕੇ ਤੋਂ ਭਰੀ ਨਾਮਜ਼ਦਗੀ; ਭਾਜਪਾ ਦਫ਼ਤਰ ਤੋਂ ਕੱਢਿਆ ਰੋਡ ਸ਼ੋਅ
ਕਾਂਗਰਸ ਨੇ ਅਜੇ ਇਸ ਸੀਟ ਲਈ ਅਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਹਾਲਾਂਕਿ ਪਾਰਟੀ ਵਰਕਰਾਂ ਦਾ ਮੰਨਣਾ ਹੈ ਕਿ ਰਾਹੁਲ ਗਾਂਧੀ ਇਸ ਸੀਟ ਤੋਂ ਦੁਬਾਰਾ ਚੋਣ ਲੜਨਗੇ।
Lok Sabha Elections 2024: ਰਾਜਨਾਥ ਸਿੰਘ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ
ਰੱਖਿਆ ਮੰਤਰੀ ਤੀਜੀ ਵਾਰ ਲਖਨਊ ਤੋਂ ਅਪਣੀ ਕਿਸਮਤ ਅਜ਼ਮਾ ਰਹੇ ਹਨ।
Lok Sabha Elections 2024: ਕਾਂਗਰਸ ਛੱਡਣ ਦੀ ਤਿਆਰੀ 'ਚ ਦਲਵੀਰ ਸਿੰਘ ਗੋਲਡੀ! ਸੋਸ਼ਲ ਮੀਡੀਆ ਪੋਸਟ ਸ਼ੇਅਰ ਜ਼ਰੀਏ ਦਿਤੇ ਸੰਕੇਤ
ਭਾਜਪਾ ਨੇ ਅਜੇ ਸੰਗਰੂਰ ਤੋਂ ਕੋਈ ਉਮੀਦਵਾਰ ਨਹੀਂ ਐਲਾਨਿਆ ਹੈ।
Lok Sabha Election 2024: ਪੰਜਾਬ ਵਿਚ 85+ ਉਮਰ ਵਾਲੇ ਵੋਟਰ 1 ਜੂਨ ਤੋਂ ਪਹਿਲਾਂ ਪਾ ਸਕਣਗੇ ਵੋਟ, ਚੋਣ ਕਮਿਸ਼ਨ ਨੇ ਕੀ ਕਿਹਾ?
ਇਸ ਦੇ ਲਈ ਕਮਿਸ਼ਨ ਨੇ 25, 26, 27, 28 ਮਈ (ਚਾਰ ਦਿਨ) ਦੀ ਤਰੀਕ ਤੈਅ ਕੀਤੀ ਹੈ।
ਮੋਦੀ ਦਾ ਰਾਹੁਲ ’ਤੇ ਇਕ ਹੋਰ ਤਿੱਖਾ ਹਮਲਾ, ਕਿਹਾ, ‘ਸ਼ਹਿਜ਼ਾਦੇ ਨੇ ਮਹਾਰਾਜਿਆਂ ਦਾ ਅਪਮਾਨ ਕੀਤਾ, ਪਰ ਨਵਾਬਾਂ ਦੇ ਅੱਤਿਆਚਾਰਾਂ ’ਤੇ ਚੁੱਪ’
ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਕਰਨਾਟਕ ’ਚ ਪਾਰਟੀ ਸਰਕਾਰ ’ਤੇ ਨਿਸ਼ਾਨਾ ਸਾਧਿਆ
Lok Sabha Elections 2024: ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਐਲਾਨਿਆ ਉਮੀਦਵਾਰ
ਲੋਕ ਸਭਾ ਚੋਣਾਂ ਲਈ ਸਾਰੇ ਉਮੀਦਵਾਰ ਹੋਏ ਪੂਰੇ
ਕਾਂਗਰਸ ਨੇ ਪੰਜਾਬ ਦੀਆਂ 5 ਸੀਟਾਂ ਲਈ ਉਮੀਦਵਾਰਾਂ ਬਾਰੇ ਚਰਚਾ ਕੀਤੀ, ਨਾ ਬਣ ਸਕੀ ਸਹਿਮਤੀ, ਜਾਣੋ ਕਦੋਂ ਹੋਵੇਗੀ ਅਗਲੀ ਬੈਠਕ
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦਿੱਲੀ ਪੁੱਜੇ
ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ’ਚ 66.7 ਫੀ ਸਦੀ ਵੋਟਿੰਗ ਹੋਈ
ਮੌਜੂਦਾ ਚੋਣਾਂ ਦੇ ਦੋਵੇਂ ਪੜਾਵਾਂ ’ਚ ਪਿਛਲੀਆਂ ਆਮ ਚੋਣਾਂ ਦੇ ਮੁਕਾਬਲੇ ਵੋਟਿੰਗ ਫ਼ੀ ਸਦੀ ’ਚ ਗਿਰਾਵਟ ਵੇਖੀ ਗਈ
ਭਾਜਪਾ ਸਾਧਨਹੀਣਾਂ ਦਾ ਰਾਖਵਾਂਕਰਨ ਖੋਹਣਾ ਚਾਹੁੰਦੀ ਹੈ, ਕਾਂਗਰਸ ਅਜਿਹਾ ਨਹੀਂ ਹੋਣ ਦੇਵੇਗੀ: ਰਾਹੁਲ ਗਾਂਧੀ
ਕਿਹਾ, ਕਾਂਗਰਸ ਸੰਵਿਧਾਨ ਅਤੇ ਰਾਖਵਾਂਕਰਨ ਦੀ ਰਾਖੀ ਲਈ ਚੱਟਾਨ ਵਾਂਗ ਭਾਜਪਾ ਦੇ ਰਾਹ ’ਚ ਖੜੀ ਹੈ