ਬਿਹਾਰ
ਅਜ਼ਾਦੀ ਦਿਹਾੜੇ ਮੌਕੇ ਬਿਹਾਰ ਦੇ ਦਰਭੰਗ ਜ਼ਿਲ੍ਹੇ ਦੇ ਰਜ਼ਾ ਚੌਕ 'ਚ ਲੱਗੇ ਨਫ਼ਰਤ ਭਰੇ ਪੋਸਟਰ
ਪੋਸਟਰਾਂ 'ਤੇ ਲਿਖਿਆ ‘ਸਰਦਾਰ ਅਤੇ ਮੁਸਲਮਾਨ' ਭਾਰਤ ਛੱਡ ਦਿਓ
Delhi School Bomb Threat: ਦਿੱਲੀ ਦੇ ਇਸ ਵੱਡੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸਕੂਲ ਕਰਵਾਇਆ ਖਾਲੀ
Delhi School Bomb Threat: ਬੰਬ ਦੀ ਸੂਚਨਾ ਮਿਲਦੇ ਹੀ ਪੁਲਿਸ, ਬੰਬ ਸਕੁਐਡ ਅਤੇ ਫ਼ਾਇਰ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚ ਗਈ
Bihar News: ਬਿਹਾਰ ਵਿਚ ਔਰਤ ਨੇ 2 ਬੱਚਿਆਂ ਸਮੇਤ ਕੀਤੀ ਖ਼ੁਦਕੁਸ਼ੀ, ਪਤੀ ਨਾਲ ਹੋਇਆ ਸੀ ਝਗੜਾ
ਤਲਾਬ ਵਿਚੋਂ ਮਿਲੀਆਂ ਤਿੰਨਾਂ ਦੀਆਂ ਲਾਸ਼ਾਂ
Weather Update : ਬਿਹਾਰ ਦੇ 7 ਜ਼ਿਲ੍ਹਿਆਂ ਵਿੱਚ ਹੜ੍ਹ, 10 ਲੱਖ ਲੋਕ ਪ੍ਰਭਾਵਿਤ, ਹਿਮਾਚਲ ਵਿੱਚ 360 ਤੋਂ ਵੱਧ ਸੜਕਾਂ ਬੰਦ
Bihar Weather Update " ਉਤਰਾਖੰਡ ਵਿੱਚ 1000 ਲੋਕਾਂ ਨੂੰ ਗਿਆ ਬਚਾਇਆ
Bihar News : ਬਿਹਾਰ ਖਰੜਾ ਸੂਚੀ ਪ੍ਰਕਾਸ਼ਿਤ ਹੋਣ ਦੇ 9 ਦਿਨ ਬਾਅਦ ਵੀ ਕਿਸੇ ਵੀ ਪਾਰਟੀ ਨੇ ਇਤਰਾਜ਼ ਦਰਜ ਨਹੀਂ ਕੀਤਾ : ਚੋਣ ਕਮਿਸ਼ਨ
Bihar News : ਖਰੜਾ 1 ਅਗਸਤ ਨੂੰ ਪ੍ਰਕਾਸ਼ਿਤ ਹੋਣ ਤੋਂ ਬਾਅਦ ਕਿਸੇ ਵੀ ਸਿਆਸੀ ਪਾਰਟੀ ਨੇ ਸੂਚੀ 'ਚੋਂ ਵਿਅਕਤੀਆਂ ਦੇ ਨਾਂ ਹਟਾਉਣ ਲਈ ਉਸ ਨਾਲ ਸੰਪਰਕ ਨਹੀਂ ਕੀਤਾ।
Bihar News : ਉੱਤਰਾਖੰਡ 'ਚ ਲਾਪਤਾ ਪਿਤਾ-ਪੁੱਤਰਾਂ ਦਾ ਪੁਤਲਾ ਬਣਾ ਕੇ ਕੀਤਾ ਸਸਕਾਰ
Bihar News : ਧਰਾਲੀ 'ਚ ਬੱਦਲ ਫਟਣ ਮਗਰੋਂ ਹੋਏ ਸੀ ਲਾਪਤਾ
Bihar News : ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੇਜਸਵੀ ਯਾਦਵ ਨੇ ਰੱਖੜੀ 'ਤੇ ਔਰਤਾਂ ਨਾਲ ਕੀਤੇ ਕਈ ਵਾਅਦੇ
Bihar News : ਮੌਜੂਦਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਆਪਣੀਆਂ ਯੋਜਨਾਵਾਂ ਨੂੰ ਲਾਗੂ ਕਰਨ ਦਾ ਭਰੋਸਾ ਦਿੱਤਾ।
New front in Bihar: ਟੀਮ ਤੇਜ ਪ੍ਰਤਾਪ ਯਾਦਵ ਨੇ ਵੀ.ਵੀ.ਆਈ.ਪੀ. ਸਮੇਤ 5 ਪਾਰਟੀਆਂ ਨਾਲ ਕੀਤਾ ਗਠਜੋੜ
ਆਰ.ਜੇ.ਡੀ. ਨੂੰ ਕਰਨ ਦਾ ਸੱਦਾ ਦਿਤਾ
ਬਿਹਾਰ ਖਰੜਾ ਵੋਟਰ ਸੂਚੀ ਵਿਚੋਂ ਹਟਾਏ ਗਏ 65 ਲੱਖ ਵੋਟਰਾਂ ਦਾ ਵੇਰਵਾ ਦੇਵੇ ਚੋਣ ਕਮਿਸ਼ਨ : ਸੁਪਰੀਮ ਕੋਰਟ
ਇਕ ਕਾਪੀ ਗੈਰ ਸਰਕਾਰੀ ਸੰਗਠਨ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ ਨੂੰ ਦੇਣ ਲਈ ਕਿਹਾ
ਅਮਰੀਕਾ ਨੇ 7 ਮਹੀਨਿਆਂ ਵਿਚ 1700 ਤੋਂ ਵੱਧ ਭਾਰਤੀਆਂ ਨੂੰ ਕੱਢਿਆ
2020 ਤੋਂ ਲੈ ਕੇ 2024 ਤੱਕ 5541 ਭਾਰਤੀਆਂ ਨੂੰ ਅਮਰੀਕਾ ਤੋਂ ਭੇਜਿਆ ਜਾ ਚੁੱਕਿਆ ਵਾਪਸ