ਨੌਕਰੀ ਵਾਲਿਆਂ ਲਈ ਵੱਡੀ ਤੇ ਖ਼ਾਸ ਖ਼ਬਰ, ਤੁਹਾਡੀ ਤਨਖ਼ਾਹ ’ਤੇ ਹੋਵੇਗਾ ਸਿੱਧਾ ਅਸਰ!

ਏਜੰਸੀ

ਖ਼ਬਰਾਂ, ਵਪਾਰ

ਇਸ ਬਿਲ ਨੂੰ ਕੇਂਦਰੀ ਕੈਬਨਿਟ ਤੋਂ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਹੈ।

Provident fund pf balance check online pf employees given the option of reducing

ਨਵੀਂ ਦਿੱਲੀ: ਸਰਕਾਰ ਇਸ ਹਫ਼ਤੇ ਸੋਸ਼ਲ ਸਕਿਊਰਿਟੀ ਕੋਡ 2019 ਨੂੰ ਸੰਸਦ ਵਿਚ ਪੇਸ਼ ਕਰ ਸਕਦੀ ਹੈ। ਮੀਡੀਆ ਰਿਪੋਰਟਸ ਮੁਤਾਬਕ ਨਵੇਂ ਬਿਲ ਵਿਚ ਕਈ ਪ੍ਰਬੰਧ ਕੀਤੇ ਗਏ ਹਨ। ਇਸ ਵਿਚ ਕਰਮਚਾਰੀਆਂ ਨੂੰ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਅਪਣੀ ਇੱਛਾ ਨਾਲ ਚਾਹੁੰਣ ਤਾਂ ਪੀਐਫ ਲਈ ਘਟ ਰਾਸ਼ੀ ਕਟਵਾ ਸਕਦੇ ਹਨ। ਇਸ ਦਾ ਮਤਲਬ ਸਾਫ ਹੈ ਕਿ ਕਰਮਚਾਰੀ ਅਪਣਾ ਹਿੱਸਾ 12 ਫ਼ੀਸਦੀ ਤੋਂ ਘਟ ਕਟਵਾ ਸਕੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।