ਬੀਕੇਯੂ ਦੇ ਪ੍ਰਧਾਨ ਦਾ ਬਿਆਨ! ਕਿਸਾਨ ਦੇ ਪਰਿਵਾਰ ਨੂੰ 1 ਕਰੋੜ ਤੇ ਨੌਕਰੀ ਦਿਓ, ਫਿਰ ਕਰਾਂਗੇ ਸਸਕਾਰ

ਏਜੰਸੀ

ਖ਼ਬਰਾਂ, ਪੰਜਾਬ

ਦਸ ਦਈਏ ਕਿ ਮ੍ਰਿਤਕ ਕਿਸਾਨ ਦੀ ਲਾਸ਼ ਸਿਵਲ ਹਸਪਤਾਲ ਜੈਤੋ ਵਿਖੇ ਮੋਰਚਰੀ 'ਚ ਰੱਖੀ ਹੋਈ ਹੈ।

Jaito farmer family facilities

ਜੈਤੋ: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਕਿਸਾਨਾਂ ਦੀ ਮਦਦ ਲਈ ਸੰਘਰਸ਼ ਕਰ ਰਹੀ ਹੈ। ਤੋਂ ਕਿਸਾਨਾਂ 'ਤੇ ਲਾਏ ਜੁਰਮਾਨਿਆਂ ਨੂੰ ਮੁਆਫ ਕਰਾਉਣ, ਪਰਾਲੀ ਸਾੜਣ ਦੇ ਦਰਜ ਕੀਤੇ ਪਰਚੇ ਰੱਦ ਕਰਵਾਉਣ ਅਤੇ ਲਾਲ ਲਕੀਰ ਨੂੰ ਠੀਕ ਕਰਨ ਦੇ ਸਬੰਧ 'ਚ ਮੰਗਾਂ ਕੀਤੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।