ਐਕਸਿਸ ਬੈਂਕ ਗਾਹਕਾਂ ਨੂੰ ਵੱਡਾ ਤੋਹਫ਼ਾ, ਹੋਮ ਲੋਨ ਲੈਣ ‘ਤੇ ਮਿਲੇਗੀ ਇਹ ਆਪਸ਼ਨ
ਅਪਣਾ ਘਰ ਹਰ ਕਿਸੇ ਦਾ ਇਕ ਸੁਪਨਾ ਹੁੰਦਾ ਹੈ। ਇਸ ਸਪਨੇ ਨੂੰ ਹਕੀਕਤ ਵਿਚ ਬਦਲਣ ਲਈ ਜ਼ਿਆਦਾਤਰ ਲੋਕ ਹੋਮ ਲੋਨ...
Axis Bank
ਨਵੀਂ ਦਿੱਲੀ (ਭਾਸ਼ਾ) : ਅਪਣਾ ਘਰ ਹਰ ਕਿਸੇ ਦਾ ਇਕ ਸੁਪਨਾ ਹੁੰਦਾ ਹੈ। ਇਸ ਸਪਨੇ ਨੂੰ ਹਕੀਕਤ ਵਿਚ ਬਦਲਣ ਲਈ ਜ਼ਿਆਦਾਤਰ ਲੋਕ ਹੋਮ ਲੋਨ ਲੈਣਾ ਪਸੰਦ ਕਰਦੇ ਹਨ। ਹੁਣ ਨਿਜੀ ਖੇਤਰ ਦੇ ਐਕਸਿਸ ਬੈਂਕ ਨੇ ਨਵੇਂ ਹੋਮ ਲੋਨ ਗਾਹਕਾਂ ਨੂੰ ਇਕ ਖ਼ਾਸ ਤਰ੍ਹਾਂ ਦੀ ਅਤੇ ਬਹੁਤ ਦਿਲਚਸਪ ਪੇਸ਼ਕਸ਼ ਦਿਤੀ ਹੈ। ਬੈਂਕ ਦਾ ਦਾਅਵਾ ਹੈ ਕਿ ਇਸ ਆਪਸ਼ਨ ਨਾਲ ਹੋਮ ਲੋਨ ਲੈਣ ਵਾਲੇ ਗਾਹਕਾਂ ਨੂੰ ਰਾਹਤ ਮਿਲੇਗੀ।