ਐਲਆਈਸੀ ਪਾਲਿਸੀ ਧਾਰਕਾਂ ਲਈ ਵੱਡੀ ਖ਼ਬਰ! ਕਿਤੇ ਤੁਸੀਂ ਤਾਂ ਨਹੀਂ ਹੋ ਇਸ ਪਾਲਿਸੀ ਦਾ ਹਿੱਸਾ

ਏਜੰਸੀ

ਖ਼ਬਰਾਂ, ਵਪਾਰ

30 ਨਵੰਬਰ ਤੋਂ ਦੋ ਦਰਜਨ ਤੋਂ ਵੱਧ ਪਲਾਨ ਕੀਤੇ ਜਾ ਰਹੇ ਹਨ ਬੰਦ 

Lic many policies getting closed from 30 november know everything here

ਨਵੀਂ ਦਿੱਲੀ: ਜੇ ਤੁਹਾਡੇ ਕੋਲ ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਜੀਵਨ ਬੀਮਾ ਨਿਗਮ (ਐਲਆਈਸੀ) ਦੀ ਪਾਲਿਸੀ ਹੈ, ਤਾਂ ਇਹ ਖਬਰ ਤੁਹਾਡੇ ਲਈ ਮਹੱਤਵਪੂਰਣ ਹੈ। ਦਰਅਸਲ, ਐਲਆਈਸੀ 30 ਨਵੰਬਰ ਤੋਂ ਦੋ ਦਰਜਨ ਤੋਂ ਵੱਧ ਪਾਲਿਸੀਆਂ ਬੰਦ ਕਰ ਰਹੀ ਹੈ। ਬੀਮਾ ਰੈਗੂਲੇਟਰੀ ਆਈਆਰਡੀਏ ਦੇ ਜੀਵਨ ਬੀਮਾ ਉਤਪਾਦ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਕਾਰਨ, ਐਲਆਈਸੀ ਆਪਣੀ ਪੁਰਾਣੀ ਪਾਲਿਸੀ ਨੂੰ ਬੰਦ ਕਰਨ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।