ਪਤੰਜਲੀ ਵੱਲੋਂ ਆਈ ਵੱਡੀ ਖ਼ਬਰ, 6 ਮਹੀਨਿਆਂ ਵਿਚ ਬਾਬਾ ਰਾਮਦੇਵ ਨੇ ਕੀਤੀ ਰਿਕਾਰਡ ਤੋੜ ਕਮਾਈ!
ਪਿਛਲੇ ਸਾਲ 2018 ਦੀ ਅਪ੍ਰੈਲ-ਜੂਨ ਤਿਮਾਹੀ ਵਿਚ ਕੰਪਨੀ ਦੀ ਆਮਦਨੀ 937 ਕਰੋੜ ਰੁਪਏ ਸੀ।
Baba ramdev patanjali ayurved fmcg achieved highest ever revenue
ਨਵੀਂ ਦਿੱਲੀ: ਬਾਬਾ ਰਾਮਦੇਵ ਦੀ ਪਤੰਜਲੀ ਆਯੁਰਵੇਦ ਫਿਰ ਤੋਂ ਪਟੜੀ ਤੇ ਵਾਪਸ ਆਈ ਹੈ। ਮੌਜੂਦਾ ਵਿਤੀ ਸਾਲ ਦੇ ਪਹਿਲੇ ਛੇ ਮਹੀਨਿਆਂ ਵਿਚ ਕੰਪਨੀ ਦੀ ਆਮਦਨੀ 35,62 ਕਰੋੜ ਰੁਪਏ ਤੋਂ ਉਪਰ ਪਹੁੰਚ ਗਈ ਹੈ। ਪਤੰਜਲੀ ਵੱਲੋਂ ਜਾਰੀ ਹੋਏ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਕਿਸੇ ਵੀ ਵਿੱਤੀ ਸਾਲ ਵਿਚ ਹੋਈ ਹੁਣ ਤਕ ਦੀ ਰਿਕਾਰਡ ਤੋੜ ਕਮਾਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।