ਨਵੇਂ ਸਾਲ 'ਤੇ JIO ਸਿਮ ਵਰਤਣ ਵਾਲਿਆਂ ਲਈ ਆਈ ਵੱਡੀ ਖੁਸ਼ਖ਼ਬਰੀ, ਲੱਗਣਗੀਆਂ ਮੌਜਾਂ, ਦੇਖੋ ਪੂਰੀ ਖ਼ਬਰ!
ਸਮਾਰਟਫੋਨ ਯੂਜ਼ਰਜ਼ ਲਈ ਕੰਪਨੀ ਅਣਲਿਮਟਿਡ ਵਾਇਸ, ਡੇਢ ਜੀਬੀ ਰੋਜ਼ਾਨਾ ਡਾਟਾ...
General reliance jio
ਨਵੀਂ ਦਿੱਲੀ: Reliance Jio ਨੇ ਸੋਮਵਾਰ ਨੂੰ '2020 ਹੈਪੀ ਨਿਊ ਯੀਅਰ ਆਫ਼ਰ' ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਪਲਾਨ ਤਹਿਤ, Reliance Jio 2020 ਰੁਪਏ ਦਾ ਭੁਗਤਾਣ ਕਰਨ 'ਤੇ ਇਕ ਸਾਲ ਲਈ ਅਣਲਿਮਟਿਡ ਸਰਵਿਸ ਦੇ ਰਿਹਾ ਹੈ। ਕੰਪਨੀ ਦੀ ਇਹ ਨਵੀਂ ਯੋਜਨਾ 24 ਦਸੰਬਰ 2019 ਤੋਂ ਸ਼ੁਰੂ ਹੋਵੇਗੀ। ਕੰਪਨੀ ਦਾ ਇਹ ਹੈਪੀ 2020 ਹੈਪੀ ਨਿਊ ਯੀਅਰ ਆਫ਼ਰ ਸਮਾਰਟਫੋਨ ਅਤੇ ਜਿਓ ਫੋਨ ਦੋਵਾਂ ਦੇ ਗਾਹਕਾਂ ਲਈ ਉਪਲੱਬਧ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।