GST ਰਿਟਰਨ ਨਾ ਫਾਈਲ ਕਰਨ ’ਤੇ ਹੁਣ ਪ੍ਰਾਪਟੀ ਅਤੇ ਬੈਂਕ ਅਕਾਉਂਟ ਹੋ ਸਕਦਾ ਹੈ ਫ੍ਰੀਜ!

ਏਜੰਸੀ

ਖ਼ਬਰਾਂ, ਵਪਾਰ

ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂ ਕਿ ਜੀਐਸਟੀ ਰਿਟਰਨ ਫਾਈਲ ਕਰਨ ਵਿਚ ਗਲਤੀ ਨਾ ਕਰਨ।

Not filing gst return may cost attachments of bank accounts and property

ਨਵੀਂ ਦਿੱਲੀ: ਹੁਣ ਜੀਐਸਟੀ ਰਿਟਰਨ ਫਾਈਲ ਨਾ ਕਰਨ ਮਹਿੰਗਾ ਪੈ ਸਕਦਾ ਹੈ। ਰਿਟਰਨ ਫਾਈਲ ਨਾ ਕਰਨ ਤੇ ਜੇ ਨੋਟਿਸ ਜਾਰੀ ਕੀਤਾ ਜਾਂਦਾ ਹੈ ਅਤੇ ਉਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਤਾਂ ਡਿਪਾਰਟਮੈਂਟ ਤੁਹਾਡੀ ਪ੍ਰਾਪਰਟੀ ਅਤੇ ਬੈਂਕ ਅਕਾਉਂਟ ਅਟੈਚ ਕਰ ਸਕਦਾ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਐਕਸਕਲੂਸਿਵ ਜਾਣਕਾਰੀ ਮੁਤਾਬਕ ਨਵੇਂ ਨਿਯਮਾਂ ਨੂੰ ਹਰੀ ਝੰਡੀ ਮਿਲ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।