ਵਪਾਰ
ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੂੰ ਹੋਇਆ ਕੋਰੋਨਾ ਵਾਇਰਸ
ਬਿਲ ਗੇਟਸ ਨੇ ਟਵਿਟਰ 'ਤੇ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਹੋਣ ਤੱਕ ਆਈਸੋਲੇਸ਼ਨ 'ਚ ਰਹਿਣਗੇ।
ਹੁਣ ਕਰਜ਼ਾ ਲੈਣਾ ਹੋ ਸਕਦਾ ਹੈ ਮਹਿੰਗਾ! RBI ਨੇ ਰੈਪੋ ਦਰਾਂ 'ਚ ਕੀਤਾ ਵਾਧਾ
ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਬੁੱਧਵਾਰ ਨੂੰ ਇਕ ਪ੍ਰੈਸ ਕਾਨਫਰੰਸ ਵਿਚ ਇਹ ਜਾਣਕਾਰੀ ਦਿੱਤੀ।
ਰਿਲਾਇੰਸ ਨੇ ਰਚਿਆ ਇਤਿਹਾਸ, M-Cap 19 ਲੱਖ ਕਰੋੜ ਰੁਪਏ ਤੋਂ ਪਾਰ
ਸ਼ੇਅਰ ਬਾਜ਼ਾਰ 'ਚ ਆਈ ਗਿਰਾਵਟ ਕਾਰਨ ਕਾਰੋਬਾਰ ਦੇ ਅੰਤ 'ਚ RIL ਦੇ ਸ਼ੇਅਰ ਮਾਮੂਲੀ ਵਾਧੇ ਨਾਲ 2776 ਰੁਪਏ 'ਤੇ ਬੰਦ ਹੋਏ।
ਗਹਿਣੇ ਖ਼ਰੀਦਣ ਵਾਲਿਆਂ ਲਈ ਚੰਗੀ ਖ਼ਬਰ, ਘਟੀਆਂ ਸੋਨੇ-ਚਾਂਦੀ ਦੀਆਂ ਕੀਮਤਾਂ
ਸੋਨੇ 'ਚ 255 ਜਦਕਿ ਚਾਂਦੀ ਦੀ ਕੀਮਤ 'ਚ ਆਈ ਇਕ ਹਜ਼ਾਰ ਰੁਪਏ ਤੋਂ ਜ਼ਿਆਦਾ ਦੀ ਗਿਰਾਵਟ
SBI ਦੀ ਤਿਜੋਰੀ 'ਚੋਂ 11 ਕਰੋੜ ਰੁਪਏ ਦੇ ਸਿੱਕੇ ਗਾਇਬ, CBI ਨੇ ਸੰਭਾਲੀ ਜਾਂਚ
ਐਸਬੀਆਈ ਨੇ ਰਾਜਸਥਾਨ ਹਾਈ ਕੋਰਟ ਵਿਚ ਕੇਸ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ ਕਿਉਂਕਿ ਗੁੰਮ ਹੋਈ ਰਕਮ 3 ਕਰੋੜ ਰੁਪਏ ਤੋਂ ਵੱਧ ਹੈ
ਰਿਕਾਰਡ ਪੱਧਰ 'ਤੇ ਟੈਕਸ ਮਾਲੀਆ, ਅੰਕੜਾ 27 ਲੱਖ ਕਰੋੜ ਤੋਂ ਹੋਇਆ ਪਾਰ
ਬਜਟ ਅਨੁਮਾਨ ਤੋਂ ਲਗਭਗ 5 ਲੱਖ ਕਰੋੜ ਰੁਪਏ ਜ਼ਿਆਦਾ ਹੈ
UPI ਰਾਹੀਂ ਸਾਰੇ ਬੈਂਕ ATMs 'ਤੇ ਕਾਰਡ ਰਹਿਤ ਨਕਦੀ ਕਢਵਾਉਣ ਦੀ ਹੋਵੇਗੀ ਸਹੂਲਤ : ਸ਼ਕਤੀਕਾਂਤ ਦਾਸ
RBI ਗਵਰਨਰ ਸ਼ਕਤੀਕਾਂਤ ਦਾਸ ਨੇ ਤਿੰਨ ਰੋਜ਼ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਦੌਰਾਨ ਕੀਤਾ ਐਲਾਨ
Export ਵਿਚ ਪੰਜਾਬ ਨੇ ਲਗਾਈ ਉੱਚੀ ਛਲਾਂਗ, 18ਵੇਂ ਤੋਂ 8ਵੇਂ ਸਥਾਨ 'ਤੇ ਪਹੁੰਚਿਆ
ਦੇਸ਼ ਭਰ 'ਚੋਂ 8ਵੇਂ ਨੰਬਰ 'ਤੇ ਪਹੁੰਚਿਆ
ਮੁੜ ਵਧੀਆ ਤੇਲ ਦੀਆਂ ਕੀਮਤਾਂ, ਪੈਟਰੋਲ 30 ਪੈਸੇ ਅਤੇ ਡੀਜ਼ਲ 35 ਪੈਸੇ ਪ੍ਰਤੀ ਲੀਟਰ ਹੋਇਆ ਮਹਿੰਗਾ
ਪਿਛਲੇ ਇੱਕ ਹਫ਼ਤੇ ਵਿਚ ਇਹ 6ਵੀਂ ਵਾਰ ਹੈ ਜਦੋਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ।
ਵੋਲੋਦੀਮੀਰ ਜ਼ੇਲੇਂਸਕੀ ਦਾ ਨੈਸਲੇ ’ਤੇ ਹਮਲਾ, ਕਿਹਾ- ਰੂਸ ਨਾਲ ਵਪਾਰ ਬੰਦ ਹੋਣਾ ਚਾਹੀਦਾ ਹੈ
ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸਵਿਟਜ਼ਰਲੈਂਡ ਵਿਚ ਵੀਡੀਓ ਲਿੰਕ ਜ਼ਰੀਏ ਇਕ ਭਾਸ਼ਣ ਦਿੱਤਾ ਹੈ ਜਿਸ ਵਿਚ ਉਹਨਾਂ ਨੇ ਕੁਝ ਕੰਪਨੀਆਂ ਦੀ ਆਲੋਚਨਾ ਕੀਤੀ ਹੈ।