ਵਪਾਰ
Ukraine-Russia ਤਣਾਅ ਦੇ ਚਲਦਿਆਂ Crypto ਮਾਰਕਿਟ ਵਿਚ ਗਿਰਾਵਟ, ਨਿਵੇਸ਼ਕਾਂ ਨੂੰ ਝਟਕਾ
ਦੁਨੀਆਂ ਦੀ ਸਭ ਤੋਂ ਮਸ਼ਹੂਰ ਕ੍ਰਿਪਟੋਕਰੰਸੀ ਬਿਟਕੁਆਇਨ ਲਗਭਗ 10 ਫੀਸਦੀ ਡਿਗ ਕੇ 34,618 ਡਾਲਰ ਦੇ ਪੱਧਰ 'ਤੇ ਪਹੁੰਚ ਗਈ ਹੈ।
ਪੰਜਾਬ ਦੇ 10 ਮੈਡੀਕਲ ਅਤੇ 15 ਡੈਂਟਲ ਕਾਲਜਾਂ ਵਿਚੋਂ ਕੁੱਲ 2,600 ਐਮਬੀਬੀਐਸ ਅਤੇ ਬੀਡੀਐਸ ਰਾਜ ਕੋਟੇ ਦੀਆਂ ਸੀਟਾਂ ਵਿਚੋਂ 1,390 ਖਾਲੀ
ਕਾਉਂਸਲਿੰਗ ਦੇ ਪਹਿਲੇ ਦੌਰ 'ਚ ਪੰਜਾਬ ਦੇ ਮੈਡੀਕਲ ਕਾਲਜਾਂ ਵਿਚ 70% BDS, 40% MBBS ਸੀਟਾਂ ਖਾਲੀ
ਸੋਨਾ ਚਾਂਦੀ ਦੀਆਂ ਕੀਮਤਾਂ ਵਿਚ ਹੋਇਆ ਜ਼ਬਰਦਸਤ ਵਾਧਾ
999 ਸ਼ੁੱਧਤਾ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 50 ਹਜ਼ਾਰ ਦੇ ਪਾਰ ਪਹੁੰਚ ਗਈ ਹੈ ਅਤੇ ਚਾਂਦੀ 64 ਹਜ਼ਾਰ ਦੇ ਨੇੜੇ ਰਹਿ ਗਈ ਹੈ।
PhonePe, NITI Aayog ਮਿਲ ਕੇ Fintech ਓਪਨ ਹੈਕਾਥਾਨ ਦੀ ਕਰਨਗੇ ਸ਼ੁਰੂਆਤ
ਹੈਕਾਥਨ ਭਾਰਤ ਭਰ ਦੇ ਇਨੋਵੇਟਰਾਂ, ਡਿਜੀਟਲ ਸਿਰਜਣਹਾਰਾਂ ਅਤੇ ਡਿਵੈਲਪਰਾਂ ਨੂੰ ਸੋਚਣ, ਵਿਚਾਰ ਅਤੇ ਕੋਡ ਕਰਨ ਦਾ ਮੌਕਾ ਪ੍ਰਦਾਨ ਕਰੇਗਾ।
ਵੇਦਾਂਤ ਫੈਸ਼ਨਜ਼ ਦੇ ਸ਼ੇਅਰਾਂ ਨੇ ਪਹਿਲੇ ਹੀ ਦਿਨ ਕਰਵਾਈ ਨਿਵੇਸ਼ਕਾਂ ਦੀ ਕਮਾਈ
ਪ੍ਰਤੀ ਸ਼ੇਅਰ 70 ਰੁਪਏ ਦਾ ਲਾਭ
Stock Market Update : 2 ਦਿਨਾਂ 'ਚ ਨਿਵੇਸ਼ਕਾਂ ਦੇ ਡੁੱਬੇ 10 ਲੱਖ ਕਰੋੜ ਰੁਪਏ
ਯੂਕਰੇਨ-ਰੂਸ ਤਣਾਅ, ਕੱਚੇ ਤੇਲ ਦੀਆਂ ਕੀਮਤਾਂ 'ਚ ਉਛਾਲ ਅਤੇ ਗਲੋਬਲ ਬਾਜ਼ਾਰਾਂ 'ਚ ਗਿਰਾਵਟ ਨੇ ਨਿਵੇਸ਼ਕਾਂ ਦੇ ਸਾਹ ਸੂਤੇ
ਸੋਨਾਲੀਕਾ ਨੇ ਭਾਰਤ ਤੋਂ ਨੰਬਰ 1 ਟਰੈਕਟਰ ਐਕਸਪੋਰਟ ਬ੍ਰਾਂਡ ਵਜੋਂ ਅਪਣੇ ਵਿਕਾਸ ਨੂੰ ਕੀਤਾ ਮਜ਼ਬੂਤ
YTD ਨੇ ਜਨਵਰੀ ਮਹੀਨੇ ਵਿਚ ਦਰਜ ਕੀਤਾ 60.1 ਫ਼ੀਸਦੀ ਨਿਰਯਾਤ ਵਾਧਾ
ਜਲਦ ਲਾਂਚ ਹੋਵੇਗਾ ਡਿਜੀਟਲ ਰੁਪਇਆ, ਜਾਣੋ ਇਹ ਆਮ ਰੁਪਏ ਤੋਂ ਕਿਵੇਂ ਹੋਵੇਗਾ ਅਲੱਗ?
RBI ਦੀਆਂ ਤਿਆਰੀਆਂ ਹੋਈਆਂ ਮੁਕੰਮਲ, ਬਜਟ ਭਾਸ਼ਣ ਦੌਰਾਨ ਵਿੱਤ ਮੰਤਰੀ ਨੇ ਕੀਤਾ ਐਲਾਨ
ਕੇਂਦਰੀ ਬਜਟ 2022 : ਕੀ ਹੋਇਆ ਸਸਤਾ ਅਤੇ ਕੀ ਹੋਇਆ ਮਹਿੰਗਾ?
ਇਲੈਕਟ੍ਰੋਨਿਕ, ਖੇਤੀਬਾੜੀ ਅਤੇ ਰਸਾਇਣਿਕ ਪਦਾਰਥ ਹੋਣਗੇ ਸਸਤੇ
ਆਮ ਆਦਮੀ ਨੂੰ ਰਾਹਤ, 91 ਰੁਪਏ ਸਸਤਾ ਹੋਇਆ ਕਮਰਸ਼ੀਅਲ LPG ਸਿਲੰਡਰ
ਵਧਦੀ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖਿਆ