ਵਪਾਰ
ਸ਼ੇਅਰ ਬਾਜ਼ਾਰ 'ਚ ਲਗਾਤਾਰ ਦੂਜੇ ਦਿਨ ਉਛਾਲ, ਨਿਫਟੀ 18000 ਤੋਂ ਪਾਰ ਹੋਇਆ ਬੰਦ
ਹਾਲਾਂਕਿ, ਨਿਫ਼ਟੀ ਆਈਟੀ ਅਤੇ ਪੀਐਸਯੂ ਬੈਂਕ ਸੂਚਕਾਂਕ ਵਿਚ ਮਾਮੂਲੀ ਕਮਜ਼ੋਰੀ ਸੀ।
Share Market: ਹਰੇ ਨਿਸ਼ਾਨ 'ਤੇ ਬੰਦ ਹੋਇਆ ਬਾਜ਼ਾਰ, ਨਿਫਟੀ 17,800 ਦੇ ਪਾਰ ਪਹੁੰਚਿਆ
ਆਖਰੀ ਕਾਰੋਬਾਰੀ ਸੈਸ਼ਨ 'ਚ ਵੀਰਵਾਰ ਨੂੰ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 659.31 ਅੰਕ ਭਾਵ 1.12 ਫ਼ੀਸਦੀ ਦੇ ਵਾਧੇ ਨਾਲ 59,688.22 ਦੇ ਪੱਧਰ 'ਤੇ ਬੰਦ ਹੋਇਆ
Share Market: ਤੇਲ ਕੀਮਤਾਂ ’ਚ ਗਿਰਾਵਟ ਨਾਲ ਭਾਰਤੀ ਸ਼ੇਅਰਾਂ ਵਿਚ ਤੇਜ਼ੀ
ਸੈਂਸੈਕਸ ਦੇ ਸਾਰੇ 30 ਸਟਾਕ ਸ਼ੁਰੂਆਤੀ ਕਾਰੋਬਾਰ ਵਿਚ ਹਰੇ ਨਿਸ਼ਾਨ ਵਿਚ ਸੀ।
ਫਿਰ ਨੁਕਸਾਨ ਵਿਚ Sensex-Nifty, 58,800 ਅੰਕਾਂ ਤੋਂ ਹੇਠਾਂ ਕਾਰੋਬਾਰ ਕਰ ਰਿਹਾ ਸੀ Sensex
SGX ਨਿਫਟੀ ਦਾ ਫਿਊਚਰ ਕੰਟਰੈਕਟ ਸਵੇਰੇ ਨੌਂ ਵਜੇ 185.5 ਦੀ ਗਿਰਾਵਟ ਨਾਲ 17,489.5 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ।
ਉਤਰਾਅ-ਚੜ੍ਹਾਅ ਤੋਂ ਬਾਅਦ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ, ਸੈਂਸੈਕਸ 49 ਅੰਕ ਹੇਠਾਂ, ਨਿਫ਼ਟੀ 17650 ਦੇ ਨੇੜੇ
ਬਾਜ਼ਾਰ ਬੰਦ ਹੋਣ 'ਤੇ ਨਿਫਟੀ 17,656 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।
Indian Economy: 2029 ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਭਾਰਤ - ਰਿਪੋਰਟ
ਜਾਪਾਨ ਰਹਿ ਜਾਵੇਗਾ ਪਿੱਛੇ
ਬ੍ਰਿਟੇਨ ਨੂੰ ਪਛਾੜ ਕੇ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਿਆ ਭਾਰਤ
ਹੁਣ ਸਿਰਫ਼ ਅਮਰੀਕਾ, ਚੀਨ, ਜਾਪਾਨ ਅਤੇ ਜਰਮਨੀ ਭਾਰਤ ਤੋਂ ਅੱਗੇ ਹਨ।
ਹਰੇ ਨਿਸ਼ਾਨ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ 250 ਅੰਕ ਮਜ਼ਬੂਤ, ਨਿਫਟੀ 17600 ਦੇ ਪਾਰ
ਸ਼ੁਰੂਆਤੀ ਕਾਰੋਬਾਰ 'ਚ ਬਿਕਵਾਲੀ ਦੇ ਬਾਵਜੂਦ ਨਿਫਟੀ 17600 ਦੇ ਪੱਧਰ 'ਤੇ ਹੈ।
ਲਾਲ ਨਿਸ਼ਾਨ 'ਤੇ ਬੰਦ ਹੋਇਆ ਸ਼ੇਅਰ ਬਜ਼ਾਰ, ਸੈਂਸੈਕਸ 770.48 ਅੰਕ ਫਿਸਲਿਆ
ਮੰਗਲਵਾਰ ਨੂੰ ਆਖ਼ਰੀ ਕਾਰੋਬਾਰੀ ਸੈਸ਼ਨ 'ਚ 30 ਸ਼ੇਅਰਾਂ ਵਾਲਾ ਸੈਂਸੈਕਸ 1,564.45 ਅੰਕ ਯਾਨੀ 2.70 ਫੀਸਦੀ ਦੇ ਉਛਾਲ ਨਾਲ 59,537.07 'ਤੇ ਬੰਦ ਹੋਇਆ।
ਸ਼ੇਅਰ ਬਾਜ਼ਾਰ: ਸੈਂਸੈਕਸ 861 ਅੰਕ ਡਿੱਗਿਆ, ਨਿਫਟੀ 17350 ਤੋਂ ਹੇਠਾਂ ਬੰਦ, ਨਿਵੇਸ਼ਕਾਂ ਦੇ ਡੁੱਬੇ 2 ਲੱਖ ਕਰੋੜ
ਅੱਜ ਬਾਜ਼ਾਰ ਦੀ ਸ਼ੁਰੂਆਤ ਵੱਡੀ ਗਿਰਾਵਟ ਨਾਲ ਹੋਈ।