ਵਪਾਰ
BSNL ਨੇ ਖਰਚ 'ਚ ਕਟੌਤੀ ਕਰਨ ਦਾ ਦਿੱਤਾ ਆਦੇਸ਼, 20 ਹਜ਼ਾਰ ਕਰਮਚਾਰੀ ਹੋਣਗੇ ਬੇਰੁਜ਼ਗਾਰ!
ਯੂਨੀਅਨ ਨੇ ਕਿਹਾ ਕਿ ਵੀਆਰਐਸ (VRS) ਤੋਂ ਬਾਅਦ ਵੀ ਬੀਐਸਐਨਐਲ (BSNL) ਆਪਣੇ ਕਰਮਚਾਰੀਆਂ ਨੂੰ ਤਨਖ਼ਾਹ ਨਹੀਂ ਦੇ ਪਾ ਰਹੀ।
ਆਮ ਆਦਮੀ ਨੂੰ ਮਿਲੀ ਰਾਹਤ! ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ 'ਤੇ ਲੱਗੀ ਬਰੇਕ
ਸਰਕਾਰੀ ਤੇਲ ਕੰਪਨੀਆਂ ਨੇ ਲਗਾਤਾਰ ਤੀਜੇ ਦਿਨ ਪੈਟਰੋਲ ਦੀ ਕੀਮਤ ਵਿਚ ਕੋਈ ਤਬਦੀਲੀ ਨਹੀਂ ਕੀਤੀ
ਈਸ਼ਾ ਤੇ ਅਕਾਸ਼ ਅੰਬਾਨੀ ਨੂੰ ਫਾਰਚੂਨ ਦੀ '40 ਅੰਡਰ 40' ਦੀ ਸੂਚੀ 'ਚ ਮਿਲੀ ਜਗ੍ਹਾ
Byju ਰਵਿੰਦਰਨ ਵੀ ਸੂਚੀ 'ਚ ਸ਼ਾਮਲ
3 ਮਹੀਨਿਆਂ 'ਚ 11 ਰੁਪਏ ਮਹਿੰਗਾ ਹੋਇਆ ਪੈਟਰੋਲ , ਪੜ੍ਹੋ ਅੱਜ ਦੀਆਂ ਕੀਮਤਾਂ
ਪੈਟਰੋਲ ਅਤੇ ਡੀਜ਼ਲ ਦੇ ਮੁੱਲ ਵਿਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ ਇਸ ਦਾ ਮੁੱਲ ਲਗਭਗ ਦੁੱਗਣਾ ਹੋ ਜਾਂਦਾ ਹੈ।
ਆਮ ਆਦਮੀ ਨੂੰ ਮਿਲੀ ਰਾਹਤ, ਰਸੋਈ ਗੈਸ ਹੋਈ ਸਸਤੀ, ਪੜ੍ਹੋ ਨਵੇਂ ਰੇਟ
ਤੇਲ ਮਾਰਕੀਟਿੰਗ ਕੰਪਨੀਆਂ ਨੇ ਸਤੰਬਰ ਮਹੀਨੇ ਵਿਚ ਗੈਸ ਦੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ
PNB ਨੇ ਗਾਹਕਾਂ ਨੂੰ ਹੋਣ ਵਾਲੇ ਫਾਇਦੇ 'ਤੇ ਚਲਾਈ ਕੈਂਚੀ, ਰੈਪੋ ਨਾਲ ਜੁੜੇ ਵਿਆਜ ਦਰ 'ਚ ਕੀਤਾ ਵਾਧਾ
ਹਾਊਸਿੰਗ, ਸਿੱਖਿਆ, ਵਾਹਨ, ਸੂਖਮ ਅਤੇ ਛੋਟੇ ਉਦਯੋਗਾਂ ਦੇ ਸਾਰੇ ਨਵੇਂ ਕਰਜ਼ੇ RLLR ਨਾਲ ਜੁੜੇ ਹੋਏ ਹਨ
AGR ‘ਤੇ ਟੈਲੀਕਾਮ ਕੰਪਨੀਆਂ ਨੂੰ ਵੱਡੀ ਰਾਹਤ, ਬਕਾਇਆ ਭਰਨ ਲਈ ਮਿਲਿਆ 10 ਸਾਲ ਦਾ ਸਮਾਂ
ਸੁਪਰੀਮ ਕੋਰਟ ਨੇ ਏਜੀਆਰ ਦੇ ਮਾਮਲੇ ਵਿਚ ਟੈਲੀਕਾਮ ਕੰਪਨੀਆਂ ਨੂੰ ਵੱਡੀ ਰਾਹਤ ਦਿੱਤੀ ਹੈ।
GDP ਪਹਿਲੀ ਤਿਮਾਹੀ ਵਿਚ ਰੀਕਾਰਡ 23.9 ਫ਼ੀਸਦੀ ਡਿੱਗੀ, ਖੇਤੀ ਨੂੰ ਛੱਡ ਕੇ ਸਾਰੇ ਖੇਤਰਾਂ ਦਾ ਬੁਰਾ ਹਾਲ
ਬਿਜਲੀ, ਗੈਸ, ਜਲ ਸਪਲਾਈ ਅਤੇ ਹੋਰ ਸੇਵਾ ਖੇਤਰਾਂ ਵਿਚ 7ਫੀ ਸਦੀ ਦੀ ਆਈ ਗਿਰਾਵਟ
ਸਰਕਾਰੀ ਹੀ ਨਹੀਂ ਇਹ ਪ੍ਰਾਈਵੇਟ ਬੈਂਕ ਵੀ ਦਿੰਦੇ ਹਨ ਪੀਐਮ ਆਵਾਸ ਯੋਜਨਾ ਤਹਿਤ ਕਰਜ਼ਾ
ਲੈ ਸਕਦੇ ਹੋ 2.67 ਲੱਖ ਰੁਪਏ ਤੱਕ ਦੀ ਸਬਸਿਡੀ ਦਾ ਫਾਇਦਾ
ਆਮ ਆਦਮੀ ਨੂੰ ਝਟਕਾ,ਸਬਜ਼ੀਆਂ ਦੇ ਭਾਅ ਵਿੱਚ ਰਿਕਾਰਡ ਤੋੜ ਵਾਧਾ
ਲਾਕਡਾਉਨ ਤੋਂ ਬਾਅਦ ਅਨਲੌਕ ਦੌਰਾਨ ਸਬਜ਼ੀਆਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਹੈ।