ਵਪਾਰ
ਸੋਨੇ ਦਾ ਭਾਅ ਡਿੱਗਿਆ, ਚਾਂਦੀ ਵੀ ਖਿਸਕੀ, ਜਾਣੋ ਕੀ ਹੈ ਰੇਟ
ਸੋਨੇ ਅਤੇ ਚਾਂਦੀ ਦੇ ਭਾਅ ਵਿਚ ਹਫਤੇ ਦੇ ਆਖਰੀ ਕਾਰਜਕਾਰੀ ਦਿਨ ਸ਼ੁੱਕਰਵਾਰ ਨੂੰ ਗਿਰਾਵਟ ਦੇਖਣ ਨੂੰ ਮਿਲੀ
2020-21 'ਚ ਭਾਰਤੀ ਅਰਥਵਿਵਸਥਾ ਵਿਚ 4 ਫ਼ੀ ਸਦੀ ਦੀ ਗਿਰਾਵਟ ਆਉਣ ਦਾ ਅਨੁਮਾਨ : ਏਸ਼ੀਅਨ ਬੈਂਕ
ਏਸ਼ੀਆਈ ਵਿਕਾਸ ਬੈਂਕ (ਏਡੀਬੀ) ਨੇ ਵੀਰਵਾਰ ਨੂੰ ਕਿਹਾ ਹੈ ਕਿ ਦੇਸ਼ ਦੀ ਅਰਥਵਿਵਸਥਾ 'ਚ ਮੌਜੂਦਾ ਵਿੱਤੀ....
ਸੋਨੇ ਦੇ ਗਹਿਣੇ ਖਰੀਦਣ ਦੀ ਕਰ ਰਹੇ ਹੋ ਤਿਆਰੀ ਤਾਂ ਰੁਕੋ, ਇਸ ਨਿਯਮ ਨੂੰ ਲੈ ਕੇ ਹੋ ਸਕਦਾ ਹੈ ਫੈਸਲਾ
ਸ਼ੁੱਧ ਸੋਨੇ ਨੂੰ ਲੈ ਕੇ ਹਾਲਮਾਰਕਿੰਗ ਨਿਯਮਾਂ ਦੀ ਡੈੱਡਲਾਈਨ ਵਧਾਉਣ ਲਈ ਜਵੈਲਰਜ਼ ਨੇ ਸਰਕਾਰ ਕੋਲ ਮੰਗ ਕੀਤੀ ਹੈ।
ਸੋਨਾ 761 ਰੁਪਏ ਤੇ ਚਾਂਦੀ 1,308 ਰੁਪਏ ਚੜ੍ਹਿਆ
ਸੋਨੇ ਦੀ ਅੰਤਰਰਾਸ਼ਟਰੀ ਕੀਮਤ ਵਿਚ ਹੋਏ ਵਾਧੇ ਅਤੇ ਰੁਪਿਆ ਦੇ ਮੁੱਲ 'ਚ ਗਿਰਾਵਟ ਆਉਣ ਕਾਰਨ....
ਭਾਰਤ ਚ ਚੱਲ ਰਹੇ ਹਲਾਤਾਂ ਨੂੰ ਦੇਖ, ਇੰਨੀਆਂ ਕੰਪਨੀਆਂ ਨੇ ਇੱਥੇ ਨਿਵੇਸ਼ ਕਰਨ ਤੋਂ ਕੀਤਾ ਇਨਕਾਰ
ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਕਾਰਨ ਵਪਾਰ ਨੂੰ ਵੱਡਾ ਝਟਕਾ ਲੱਗਾ ਹੈ।
ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਵੱਡਾ ਬਦਲਾਅ, ਜਾਣੋ ਅੱਜ ਦੇ ਰੇਟ
ਇਕ ਦਿਨ ਪਹਿਲਾਂ ਸੋਨਾ ਸਸਤਾ ਹੋਣ ਤੋਂ ਬਾਅਦ ਫਿਰ ਮਹਿੰਗਾ ਹੋ ਗਿਆ ਹੈ।
10 ਦਿਨਾਂ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਲਿਆਂਦੀ ਹਨੇਰੀ
ਲਗਾਤਾਰ ਦਸਵੇਂ ਦਿਨ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਜਾਰੀ ਹੈ
ਵੰਦੇ ਭਾਰਤ ਦੀਆਂ ਉਡਾਣਾਂ ਦੀ ਗਿਣਤੀ ‘ਚ ਹੋਵੇਗਾ ਵਾਧਾ
ਇਨ੍ਹਾਂ ਦੇਸ਼ਾਂ ‘ਚ ਫਸੇ ਭਾਰਤੀਆਂ ਨੂੰ ਮਿਲੇਗਾ ਫਾਇਦਾ
ਇਸ ਸਾਲ ਮਹਿੰਗਾ ਨਹੀਂ ਹੋਵੇਗਾ ਪਿਆਜ਼,ਸਰਕਾਰ ਨੇ ਸ਼ੁਰੂ ਕੀਤੀ ਇਹ ਤਿਆਰੀ
ਨਾਫੇਡ ਨੇ ਸਰਕਾਰ ਦੀ ਤਰਫੋਂ ਬਫਰ ਸਟਾਕ ਬਣਾਉਣ ਲਈ ਹੁਣ ਤੱਕ 25,000 ਟਨ ਪਿਆਜ਼ ਦੀ ਖਰੀਦ ਕੀਤੀ ਹੈ।
ਸਿਹਤ ਬੀਮਾ: 8 ਸਾਲ ਪ੍ਰੀਮੀਅਮ ਜਮ੍ਹਾਂ ਹੋਇਆ ਤਾਂ ਬੀਮਾ ਕੰਪਨੀ ਕਲੇਮ 'ਚ ਨਹੀਂ ਕਰ ਸਕਦੀ ਨਾਂਹ ਨੁੱਕਰ
ਸਿਹਤ ਬੀਮੇ ਦੇ ਮਾਮਲੇ ਵਿਚ IRDAI ਨੇ ਦਿਖਾਈ ਸਖਤੀ