ਵਪਾਰ
ਹੁਣ ਨਹੀਂ ਰੁਆ ਸਕੇਗਾ ਪਿਆਜ਼, ਟਾਟਾ ਸਟੀਲ ਨੇ ਕੱਢਿਆ ਨਵਾਂ ਹੱਲ
ਦੇਸ਼ ਵਿਚ ਪਿਆਜ਼ ਦੀ ਕੋਈ ਘਾਟ ਨਹੀਂ ਰਹੇਗੀ। ਦੇਸ਼ ਦੀ ਮਸ਼ਹੂਰ ਸਟੀਲ ਕੰਪਨੀ ਟਾਟਾ ਸਟੀਲ ਪਿਆਜ਼ ਭੰਡਾਰਨ....
ਸਰਕਾਰ ਦਾ ਵੱਡਾ ਫੈਸਲਾ- ਚੀਨ ਸਮੇਤ ਇਨ੍ਹਾਂ ਦੇਸ਼ਾਂ ਤੋਂ ਭਾਰਤ ‘ਚ ਕਲਰ TV ਦੇ ਦਰਾਮਦ ‘ਤੇ ਪਾਬੰਦੀ
ਕੇਂਦਰ ਸਰਕਾਰ ਨੇ ਵੀਰਵਾਰ ਨੂੰ ਰੰਗੀਨ ਟੈਲੀਵਿਜ਼ਨ ਦੇ ਆਯਾਤ 'ਤੇ ਪਾਬੰਦੀ ਲਗਾਈ ਹੈ
ਚਾਂਦੀ ਦੀਆਂ ਕੀਮਤਾਂ 'ਚ ਆਈ 2300 ਰੁਪਏ ਤੋਂ ਵੀ ਜ਼ਿਆਦਾ ਦੀ ਗਿਰਾਵਟ
ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜ਼ੋਰੀ ਦੇ ਕਾਰਨ,
ਵੱਡੀ ਰਾਹਤ! ਦਿੱਲੀ ‘ਚ 81.94 ਤੋਂ ਘੱਟ ਕੇ 73.64 ਰੁਪਏ ਪ੍ਰਤੀ ਲੀਟਰ ਹੋਇਆ ਡੀਜ਼ਲ
ਸੀਐਮ ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ
ਸੋਨੇ ਦੀਆਂ ਕੀਮਤਾਂ ‘ਚ ਲਗਾਤਾਰ ਰਿਕਾਰਡ ਵਾਧਾ ਜਾਰੀ, 8 ਦਿਨਾਂ ‘ਚ 5500 ਰੁਪਏ ਚੜੀ ਕੀਮਤਾਂ
ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ 8ਵੇਂ ਕਾਰੋਬਾਰੀ ਸੈਸ਼ਨ ਵਿਚ ਉਛਾਲ ਦੇਖਣ ਨੂੰ ਮਿਲਿਆ ਹੈ
ਸਰਕਾਰ ਦਾ ਵੱਡਾ ਫ਼ੈਸਲਾ- ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਆਖਰੀ ਤਰੀਕ ਵਧੀ
ਹੁਣ 30 ਸਤੰਬਰ ਤੱਕ ਭਰ ਸਕੋਗੇ ਇਨਕਮ ਟੈਕਸ ਰਿਟਰਨ
ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਨੂੰ ਲੱਗਿਆ ਵੱਡਾ ਝਟਕਾ, ਪਿਆ 249 ਕਰੋੜ ਦਾ ਘਾਟਾ
ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਬੁੱਧਵਾਰ ਨੂੰ ਅਪਣੇ ਤਿਮਾਹੀ ਨਤੀਜਿਆਂ ਦਾ ਐਲ਼ਾਨ ਕੀਤਾ ਹੈ।
ਪੰਜਾਬ ਭਰ ਦੇ ਪਟਰੌਲ ਪੰਪ ਹੜਤਾਲ ਕਾਰਨ ਅੱਜ ਬੰਦ ਰਹਿਣਗੇ
ਪੰਜਾਬ ਵਿਚ 29 ਜੁਲਾਈ ਨੂੰ ਪੂਰਾ ਦਿਨ ਪਟਰੌਲ ਪੰਪ ਬੰਦ ਰਹਿਣਗੇ
ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨੇ ਬਣਾਇਆ ਨਵਾਂ ਰੀਕਾਰਡ
ਸੋਨਾ 52,435 ਤੇ ਚਾਂਦੀ 67,560
ਦਿਨੋ ਦਿਨ ਆਪਣਾ ਰੰਗ ਵਿਖਾ ਰਿਹਾ ਸੋਨਾ,ਕੀਮਤਾਂ 52 ਹਜ਼ਾਰ ਨੂੰ ਪਾਰ
ਸੋਨੇ ਦੀਆਂ ਕੀਮਤਾਂ 52 ਹਜ਼ਾਰ ਦੇ ਪੱਧਰ ਨੂੰ ਪਾਰ ਕਰ ਗਈਆਂ ਹਨ।