ਵਪਾਰ
ਭਾਰੀ ਸੰਕਟ ਵਿਚ ਫਸੀ Vodafone-Idea! ਵੇਚ ਸਕਦੀ ਹੈ ਅਪਣਾ ਫਾਈਬਰ ਕਾਰੋਬਾਰ
ਮਿਲਣਗੇ 18,000 ਕਰੋੜ ਰੁਪਏ
ਵੱਧ ਰਹੀ ਸਾਈਬਰ ਧੋਖਾਧੜੀ ਦੌਰਾਨ RBI ਨੇ ਗਾਹਕਾਂ ਨੂੰ ਦਿੱਤੇ ਸੁਰੱਖਿਆ ਨਾਲ ਜੁੜੇ ਸੁਝਾਅ
ਆਪਣੇ ਪੈਸੇ ਦੀ ਰਾਖੀ ਲਈ ਇਸ ਨੂੰ ਕਰੋ ਲਾਗੂ
ਪਿਤਾ ਦਾ ਦੁੱਖ ਦੇਖ ਸਕੂਲ ‘ਚ ਪੜ੍ਹਦੇ ਬੱਚੇ ਨੇ ਖੜੀ ਕੀਤੀ ਕਰੋੜਾਂ ਦੀ ਕੰਪਨੀ
ਹੁਣ 2 ਸਾਲ ਵਿਚ 100 ਕਰੋੜ ਕਮਾਉਣ ਦਾ ਟੀਚਾ
Infosys' ਨੇ ਕੀਤੀ ਸਭ ਤੋਂ ਵੱਡੀ ਡੀਲ! 1.5 ਅਰਬ ਡਾਲਰ ਦਾ ਨਿਵੇਸ਼ ਕਰੇਗੀ ਅਮਰੀਕੀ ਕੰਪਨੀ
ਦੇਸ਼ ਦੀ ਦੂਜੀ ਸਭ ਤੋਂ ਵੱਡੀ ਆਈਟੀ ਕੰਪਨੀ ਇਨਫੋਸਿਸ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਡੀਲ ਕੀਤੀ ਹੈ।
ਚੀਨੀ Products ਬੈਨ ਹੋਣ ਨਾਲ ਭਾਰਤ ਦੇ ਛੋਟੇ ਕਾਰੋਬਾਰੀਆਂ ਨੂੰ ਮਿਲਿਆ ਵੱਡਾ ਫਾਇਦਾ
ਇਸ E-Commerce ਕੰਪਨੀ ਨੇ ਕੀਤੀ ਜ਼ੋਰਦਾਰ ਕਮਾਈ
ਵੱਡੇ ਜਵੈਲਰਸ ਦੇ ਰਹੇ ਡਿਜ਼ੀਟਲ ਵਿਕਰੀ ਨੂੰ ਬੜਾਵਾ, ਆਨਲਾਈਨ ਸੋਨਾ ਖਰੀਦਣ ਦਾ ਵਧਿਆ ਰੁਝਾਨ
ਕੋਰੋਨਾ ਵਾਇਰਸ ਕਾਰਨ ਆਰਥਿਕ ਉਤਰਾ-ਚੜਾਅ ਦਰਮਿਆਨ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਸੋਨੇ-ਚਾਂਦੀ ਦੀ ਮੰਗ ਵਧਦੀ ਜਾ ਰਹੀ ਹੈ
Amazon ‘ਤੇ ਸ਼ੁਰੂ ਹੋਈ Apple ਦੀ ਸੇਲ, ਹੁਣ ਤੱਕ ਦੀ ਸਭ ਤੋਂ ਘੱਟ ਕੀਮਤ 'ਤੇ ਮਿਲੇਗਾ iPhone 11
ਐਮਾਜ਼ਾਨ (Amazon) ਦੀ ਐਪਲ ਡੇਅਸ ਸੇਲ (Apple Days Sale) ਅੱਜ ਰਾਤ 12 ਵਜੇ ਤੋਂ ਸ਼ੁਰੂ ਹੋਵੇਗੀ ਅਤੇ 25 ਜੁਲਾਈ ਤੱਕ ਚੱਲੇਗੀ।
ਸਬਜ਼ੀਆਂ ਤੋਂ ਬਾਅਦ ਹੁਣ ਦਾਲਾਂ 'ਤੇ ਮਹਿੰਗਾਈ ਦੀ ਮਾਰ, ਇੱਕ ਸਾਲ 'ਚ ਵਧੀਆਂ ਇੰਨੀਆਂ ਕੀਮਤਾਂ
ਸਬਜ਼ੀਆਂ ਤੋਂ ਬਾਅਦ ਦਾਲਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਰਾਸ਼ਨ ਦੀਆਂ ਹੋਰ ਚੀਜ਼ਾਂ ਦੀਆਂ ਕੀਮਤਾਂ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਇਆ ਹੈ...
ਡੀਜ਼ਲ ਦੀ ਕੀਮਤ ‘ਚ ਤੇਜ਼ੀ ਜਾਰੀ,ਸਬਜ਼ੀਆਂ ਹੋ ਸਕਦੀਆਂ ਹਨ ਹੋਰ ਮਹਿੰਗੀਆਂ,ਵਧੇਗੀ ਆਮ ਆਦਮੀ ਦੀ ਚਿੰਤਾ
ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੇ ਨਰਮ ਹੋਣ ਦੇ ਬਾਵਜੂਦ ਘਰੇਲੂ ਬਜ਼ਾਰ 'ਚ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ
ਸੋਨੇ ਅਤੇ ਚਾਂਦੀ ਦੀ ਕੀਮਤਾਂ 'ਚ ਦਰਜ ਕੀਤੀ ਗਈ ਗਿਰਾਵਟ, ਜਾਣੋ ਕੀਮਤ
ਘਰੇਲੂ ਫਿਊਚਰ ਬਾਜ਼ਾਰ ਵਿਚ ਸ਼ੁੱਕਰਵਾਰ ਸਵੇਰੇ ਚਾਂਦੀ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ