ਵਪਾਰ
ਭਾਰਤ ਤੋਂ 15,000 ਲੋਕਾਂ ਦੀ ਭਰਤੀ ਕਰਨ ਦਾ ਇੱਛੁਕ ਇਜ਼ਰਾਈਲ, ਕੀਤਾ ਸੰਪਰਕ
ਉਸਾਰੀ ਕਾਮਿਆਂ ਲਈ ਭਰਤੀ ਮੁਹਿੰਮ ਦਾ ਦੂਜਾ ਦੌਰ ਮਹਾਰਾਸ਼ਟਰ ’ਚ ਚਲਾਇਆ ਜਾਵੇਗਾ।
ਜੇਕਰ ਤੁਹਾਡੇ ਘਰ 'ਚ ਲੱਗੇ CCTV ਕੈਮਰੇ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਹੋ ਸਕਦਾ ਭਾਰੀ ਨੁਕਸਾਨ
ਸੀਸੀਟੀਵੀ ਕੈਮਰਿਆਂ ਨੂੰ ਲੈ ਕੇ ਵੱਡੀ ਅਹਿਮ ਖਬਰ
Punjab Bus fare News: ਯਾਤਰੀਆਂ ਲਈ ਜ਼ਰੂਰੀ ਖਬਰ, ਪੰਜਾਬ ਵਿਚ ਅੱਜ ਤੋਂ ਬੱਸ ਕਿਰਾਇਆ ਵਧਿਆ
Punjab Bus fare News: 23 ਪੈਸੇ ਪ੍ਰਤੀ ਕਿਲੋਮੀਟਰ ਕਿਰਾਇਆ ਵਧਿਆ
IBA ਦਾ ਵੱਡਾ ਐਲਾਨ : ਇਕ ਮਹੀਨੇ ’ਚ ਬੈਂਕ 25 ਸਾਲ ਤੋਂ ਘੱਟ ਉਮਰ ਦੇ ਗਰੈਜੁਏਟਾਂ ਨੂੰ ‘ਅਪਰੈਂਟਿਸ’ ਵਜੋਂ ਭਰਤੀ ਕਰਨ ’ਤੇ ਵਿਚਾਰ ਕਰ ਰਹੇ ਹਨ
ਅਜਿਹੇ ਸਿਖਾਂਦਰੂਆਂ ਨੂੰ ਹਰ ਮਹੀਨੇ ਮਿਲੇਗੀ 5000 ਰੁਪਏ ਦੀ ਤਨਖ਼ਾਹ, ਅਤੇ ਮਿਲੇਗੀ ਵਿਸ਼ੇਸ਼ ਸਿਖਲਾਈ
ਭਾਰਤੀ ਜਲ ਸੈਨਾ 'ਚ ਪਾਇਲਟ, ਨੇਵਲ ਅਫਸਰ ਸਮੇਤ 250 ਅਸਾਮੀਆਂ ਲਈ ਭਰਤੀ, ਕਰੋ ਜਲਦ ਅਪਲਾਈ
ਪਾਇਲਟ ਅਤੇ ਨੇਵਲ ਅਫਸਰ ਸਮੇਤ 250 ਅਸਾਮੀਆਂ
Punjab Petrol-Diesel Expensive: ਵੱਡੀ ਖਬਰ, ਪੰਜਾਬ ਵਿਚ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ
Punjab Petrol-Diesel Expensive: ਪੈਟਰੋਲ 'ਤੇ 61 ਪੈਸੇ ਅਤੇ ਡੀਜ਼ਲ 'ਤੇ 92 ਪੈਸੇ ਵਧਾਇਆ ਵੈਟ
Flipkart Big Billion Days Sale 2024: ਸ਼ੁਰੂ ਹੋਣ ਵਾਲੀ ਹੈ Flipkart ਦੀ ਤਿਉਹਾਰੀ ਵਿਕਰੀ, 1 ਲੱਖ ਨੂੰ ਮਿਲਣਗੀਆਂ ਨੌਕਰੀਆਂ
Flipkart Big Billion Days Sale 2024: ਕੰਪਨੀ ਨੇ ਕਿਹਾ ਹੈ ਕਿ ਇਸ ਵੱਡੀ ਵਿਕਰੀ ਦੀ ਤਿਆਰੀ ਲਈ ਉਸ ਨੇ ਦੇਸ਼ ਭਰ ਵਿੱਚ ਕਈ ਨਵੇਂ ਵੇਅਰਹਾਊਸ ਖੋਲ੍ਹੇ ਹਨ।
ਇਜ਼ਰਾਈਲ ਨੂੰ ਹਥਿਆਰਾਂ ਦਾ ਨਿਰਯਾਤ ਰੋਕਣ ਲਈ ਕੇਂਦਰ ਨੂੰ ਹੁਕਮ ਦੇਣ ਦੀ ਮੰਗ ਕਰਦੀ ਪਟੀਸ਼ਨ ਅਦਾਲਤ ’ਚ ਦਾਇਰ
ਜਨਹਿਤ ਪਟੀਸ਼ਨ ਨੋਇਡਾ ਨਿਵਾਸੀ ਅਸ਼ੋਕ ਕੁਮਾਰ ਸ਼ਰਮਾ ਸਮੇਤ 11 ਲੋਕਾਂ ਨੇ ਦਾਇਰ ਕੀਤੀ
Air India : ਏਅਰ ਇੰਡੀਆ ਨੇ ਸਾਮਾਨ ਬਾਰੇ ਜਾਣਕਾਰੀ ਦੇਣ ਵਾਲੀ ਸਹੂਲਤ ਸ਼ੁਰੂ ਕੀਤੀ
ਹੁਣ ਸਭ ਪਤਾ ਲੱਗੇਗਾ ਕਿ ਸਾਮਾਨ ਕਦੋਂ ਲੋਡ ਕੀਤਾ ਜਾਂਦਾ ਹੈ, ਉਤਾਰਿਆ ਜਾਂਦਾ ਹੈ ਅਤੇ ਸਾਮਾਨ ਦੇ ਦਾਅਵਿਆਂ ’ਤੇ ਪਿਕ-ਅਪ ਲਈ ਤਿਆਰ ਹੁੰਦਾ ਹੈ
ਨੇਪਾਲ ਨਾਲ ਲਗਦੇ ਭਾਰਤੀ ਖੇਤਰਾਂ ਨੂੰ ਮੁੰਬਈ ਬੰਦਰਗਾਹ ਨਾਲ ਜੋੜੇਗੀ ਇੰਦੌਰ-ਮਨਮਾੜ ਰੇਲ ਲਾਈਨ
ਇਹ ਰੇਲ ਲਾਈਨ ਆਰਥਕ ਵਿਕਾਸ, ਨਿਰਮਾਣ, ਧਾਰਮਕ ਸੈਰ-ਸਪਾਟਾ ਅਤੇ ਸਭਿਆਚਾਰਕ ਗਤੀਵਿਧੀਆਂ ਨੂੰ ਹੁਲਾਰਾ ਦੇਵੇਗੀ : ਰੇਲ ਮੰਤਰੀ ਅਸ਼ਵਨੀ ਵੈਸ਼ਣਵ