ਵਪਾਰ
RBI Monetary Policy: RBI ਦਾ ਬੈਂਕਾਂ ਨੂੰ ਤੋਹਫਾ - CRR 4.5% ਤੋਂ ਘਟਾ ਕੇ 4% ਕੀਤਾ, ਜਾਣੋ ਫਾਇਦੇ
RBI Monetary Policy: ਇਸ ਨਾਲ ਬੈਂਕਾਂ ਨੂੰ ਨਕਦੀ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
RBI ਦੀ ਮੁਦਰਾ ਨੀਤੀ ਸਮੀਖਿਆ ਬੈਠਕ ਸ਼ੁਰੂ, 6 ਦਸੰਬਰ ਨੂੰ ਲਿਆ ਜਾਵੇਗਾ ਵਿਆਜ ਦਰਾਂ ਬਾਰੇ ਫ਼ੈਸਲਾ
RBI ਨੇ ਫਰਵਰੀ 2023 ਤੋਂ ਰੈਪੋ ਦਰ ਨੂੰ 6.5% ‘ਤੇ ਬਰਕਰਾਰ ਰੱਖਿਆ ਹੈ
ਭਾਰਤ ਦੀ ਬੈਂਕਿੰਗ ਪ੍ਰਣਾਲੀ ਮਜ਼ਬੂਤ, ਬੈਂਕਾਂ ਦੇ ਕੌਮੀਕਰਨ ਦਾ ਟੀਚਾ ਅੱਜ ਪੂਰਾ ਹੋ ਰਿਹੈ : ਸੀਤਾਰਮਨ
ਲੋਕ ਸਭਾ ਨੇ ਬੈਂਕਿੰਗ ਕਾਨੂੰਨ (ਸੋਧ) ਬਿਲ ਨੂੰ ਕੀਤਾ ਪਾਸ, ਖਾਤਾਧਾਰਕ ਨੂੰ ਚਾਰ ਨਾਮਿਨੀ ਰੱਖਣ ਦੀ ਮਿਲੇਗੀ ਇਜਾਜ਼ਤ
ਡੋਨਾਲਡ ਟਰੰਪ ਦੀ ਬ੍ਰਿਕਸ ਦੇਸ਼ਾਂ ਨੂੰ ਚੇਤਾਵਨੀ : ‘ਅਮਰੀਕੀ ਡਾਲਰ ਨੂੰ ਮੁਦਰਾ ਵਜੋਂ ਨਾ ਵਰਤਣ ’ਤੇ ਲਗੇਗਾ 100 ਫੀ ਸਦੀ ਟੈਰਿਫ’
ਅਮਰੀਕੀ ਬਾਜ਼ਾਰਾਂ ’ਚ ਬ੍ਰਿਕਸ ਦੇਸ਼ਾਂ ਦਾ ਸਾਮਾਨ ਵਿਕਣਾ ਬੰਦ ਕਰਨ ਦੀ ਧਮਕੀ ਵੀ ਦਿਤੀ
ਦਸੰਬਰ ਮਹੀਨੇ ਦੇ ਪਹਿਲੇ ਦਿਨ ਲੱਗਾ ਮਹਿੰਗਾਈ ਦਾ ਝਟਕਾ, ਮੁੜ ਮਹਿੰਗਾ ਹੋਇਆ ਸਿਲੰਡਰ
ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿਚ 16.50 ਰੁਪਏ ਦਾ ਹੋਇਆ ਵਾਧਾ
ਕੌਮਾਂਤਰੀ ਪੁਲਾੜ ਸਟੇਸ਼ਨ ਲਈ ਚੁਣੇ ਗਏ ਭਾਰਤੀ ਗਗਨਯਾਤਰੀਆਂ ਨੇ ਸ਼ੁਰੂਆਤੀ ਸਿਖਲਾਈ ਪੂਰੀ ਕੀਤੀ
ਸਿਖਲਾਈ ਦੌਰਾਨ ਗਗਨਯਾਤਰੀਆਂ ਨੂੰ ‘ਸਪੇਸਐਕਸ ਡ੍ਰੈਗਨ’ ਪੁਲਾੜ ਯਾਨ ਅਤੇ ਕੌਮਾਂਤਰੀ ਪੁਲਾੜ ਸਟੇਸ਼ਨ ਦੀਆਂ ਵੱਖ-ਵੱਖ ਪ੍ਰਣਾਲੀਆਂ ਦੇ ਸੰਪਰਕ ’ਚ ਲਿਆਂਦਾ ਗਿਆ
ਸ਼ੇਅਰ ਬਾਜ਼ਾਰ ’ਚ ਪਰਤੀ ਰੌਣਕ : ਸੈਂਸੈਕਸ 750 ਤੋਂ ਵਧ ਅੰਕ ਉਛਲਿਆ, ਨਿਫ਼ਟੀ ਵੀ ਵਾਧੇ ਨਾਲ ਹੋਇਆ ਬੰਦ
ਨਿਫ਼ਟੀ ’ਚ ਵੀ 216.95 ਅੰਕ ਭਾਵ 0.91% ਦਾ ਵਾਧਾ ਵੇਖਣ ਨੂੰ ਮਿਲਿਆ
90 ਦਵਾਈਆਂ ਦੇ ਨਮੂਨੇ ਜਾਂਚ ’ਚ ਫ਼ੇਲ੍ਹ
ਬਿਹਾਰ ਡਰੱਗ ਕੰਟਰੋਲ ਅਥਾਰਟੀ ਵਲੋਂ ਇਕੱਤਰ ਕੀਤੇ ਗਏ ਤਿੰਨ ਦਵਾਈਆਂ ਦੇ ਨਮੂਨਿਆਂ ਦੀ ਪਛਾਣ ਨਕਲੀ ਵਜੋਂ ਕੀਤੀ
Jobs Opportunities: ਭਾਰਤ ਦੀਆਂ ਸਹਿਕਾਰੀ ਸੰਸਥਾਵਾਂ 2030 ਤੱਕ 11 ਕਰੋੜ ਤੋਂ ਵੱਧ ਨੌਕਰੀਆਂ ਪੈਦਾ ਕਰ ਸਕਦੀਆਂ ਹਨ: ਰਿਪੋਰਟ
Jobs Opportunities: ਪ੍ਰਬੰਧਨ ਸਲਾਹਕਾਰ ਫਰਮ ਪ੍ਰਾਈਮਸ ਪਾਰਟਨਰਜ਼ ਨੇ ਵੀਰਵਾਰ ਨੂੰ ਸਹਿਕਾਰੀ ਖੇਤਰ 'ਤੇ ਇਕ ਰਿਪੋਰਟ ਜਾਰੀ ਕੀਤੀ।
ਹਵਾਈ ਸਫ਼ਰ ਦੌਰਾਨ ਟੱਲੀ ਹੋਣ ਵਾਲਿਆਂ ਦੀ ਹੁਣ ਖ਼ੈਰ ਨਹੀਂ, SC ਨੇ ਬੇਕਾਬੂ ਮੁਸਾਫ਼ਰਾਂ ਲਈ ਵਿਆਪਕ ਹਦਾਇਤਾਂ ਤਿਆਰ ਕਰਨ ਦੇ ਹੁਕਮ ਦਿਤੇ
ਦਿਲਚਸਪ ਗੱਲ ਇਹ ਹੈ ਕਿ ਜਸਟਿਸ ਵਿਸ਼ਵਨਾਥਨ ਨੇ ਜਸਟਿਸ ਸੂਰਿਆ ਕਾਂਤ ਨਾਲ ਯਾਤਰਾ ਦੌਰਾਨ ਇਸੇ ਤਰ੍ਹਾਂ ਦੀ ਘਟਨਾ ਦਾ ਸਾਹਮਣਾ ਕਰਨ ਦਾ ਅਪਣਾ ਤਜਰਬਾ ਸਾਂਝਾ ਕੀਤਾ।