ਵਪਾਰ
Stock Market: ਬਜਟ ਤੋਂ ਪਹਿਲਾਂ ਸਟਾਕ ਮਾਰਕੀਟ ਡਿੱਗਿਆ
Stock Market: ਸੈਂਸੈਕਸ 100 ਅੰਕ ਅਤੇ ਨਿਫਟੀ 50 ਅੰਕ ਡਿੱਗਿਆ
ਆਰਥਕ ਸਮੀਖਿਆ : 2024-25 ’ਚ ਆਰਥਕ ਵਿਕਾਸ ਦਰ 7.0 ਫੀ ਸਦੀ ਰਹਿਣ ਦਾ ਅਨੁਮਾਨ
ਵਧਦੇ ਸ਼ੇਅਰ ਬਾਜ਼ਾਰ ਬਾਰੇ ਵੀ ਚੇਤਾਵਨੀ ਦਿਤੀ
ਕੋਲ ਇੰਡੀਆ ਨੇ ਗ੍ਰੈਫਾਈਟ ਪ੍ਰਾਜੈਕਟ ਨਾਲ ਗੈਰ-ਕੋਲਾ ਮਾਈਨਿੰਗ ’ਚ ਕਦਮ ਰਖਿਆ
ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਦੇ ਖੱਟਾਲੀ ਛੋਟੇ ਗ੍ਰੈਫਾਈਟ ਬਲਾਕ ਦਾ ਲਾਇਸੈਂਸ ਪ੍ਰਾਪਤ ਕੀਤਾ
ਵਿਦਿਆਰਥੀਆਂ ਦੇ ਵਿਰੋਧ ਕਾਰਨ ਬੰਗਲਾਦੇਸ਼ ’ਚ ਭਾਰਤ ਨਾਲ ਵਪਾਰ ਠੱਪ
ਅਸ਼ਾਂਤੀ ਕਾਰਨ ਸਰਕਾਰ ਵਲੋਂ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਛੁੱਟੀ ਦਾ ਐਲਾਨ
NEET UG ’ਚ 700 ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਬਹੁਤ ਸਾਰੇ ਉਮੀਦਵਾਰ ਗੈਰ-ਰਵਾਇਤੀ ਸਿਖਲਾਈ ਕੇਂਦਰਾਂ ਤੋਂ : ਸੂਤਰ
ਇਸ ਸਾਲ 2,321 ਨੇ 700 ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ
Microsoft Outages : ਜਿਸ ਕੰਪਨੀ ਦੀ ਵਜ੍ਹਾ ਨਾਲ ਦੁਨੀਆ ਭਰ 'ਚ ਸਭ ਕੁੱਝ ਠੱਪ ਹੋਇਆ , ਉਸਨੂੰ ਇਕ ਝਟਕੇ 'ਚ ਹੋਇਆ 73,000 ਕਰੋੜ ਦਾ ਨੁਕਸਾਨ !
ਸ਼ੁੱਕਰਵਾਰ ਨੂੰ ਕੰਪਨੀ ਦੇ ਸ਼ੇਅਰ 11% ਤੋਂ ਵੱਧ ਡਿੱਗ ਗਏ ਕਿਉਂਕਿ ਕਈ ਉਦਯੋਗਾਂ ਵਿੱਚ ਵਿਘਨ ਕਾਰਨ ਕੰਮਕਾਜ ਵਿੱਚ ਵਿਘਨ ਪਿਆ
ਪਤੰਜਲੀ ਫੂਡਜ਼ ਦਾ ਸ਼ੁੱਧ ਮੁਨਾਫਾ ਤੀਜੀ ਤਿਮਾਹੀ ’ਚ ਤਿੰਨ ਗੁਣਾ ਵਧ ਕੇ 262.9 ਕਰੋੜ ਰੁਪਏ ਰਿਹਾ
ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ’ਚ ਕੰਪਨੀ ਦੀ ਕੁਲ ਆਮਦਨ ਘੱਟ ਕੇ 7,202.35 ਕਰੋੜ ਰੁਪਏ ਰਹਿ ਗਈ
Rupee vs Dollar: ਭਾਰਤੀ ਰੁਪਿਆ ਅਮਰੀਕੀ ਡਾਲਰ ਮੁਕਾਬਲੇ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜਾ
Rupee vs Dollar: ਕਰੰਸੀ ਬਾਜ਼ਾਰ ’ਚ ਬੀਤੇ ਦਿਨ ਤੋਂ 3 ਪੈਸੇ ਦੀ ਗਿਰਾਵਟ ਨਾਲ 83.66 ਰੁਪਏ ਪ੍ਰਤੀ ਅਮਰੀਕੀ ਡਾਲਰ ’ਤੇ ਹੋਇਆ ਬੰਦ
Share Market: ਸੈਂਸੈਕਸ 750 ਅੰਕਾਂ ਦੀ ਛਾਲ ਨਾਲ ਪਹਿਲੀ ਵਾਰ 81000 ਦੇ ਪਹੁੰਚ ਗਿਆ ਪਾਰ, ਨਿਫਟੀ ਵੀ 24800 ਤੋਂ ਪਾਰ
Share Market: ਇਸ ਦੌਰਾਨ ਨਿਫਟੀ ਵੀ 24800 ਦੇ ਉੱਪਰ ਕਾਰੋਬਾਰ ਕਰਦਾ ਨਜ਼ਰ ਆਇਆ
ਯੂਰਪੀਅਨ ਯੂਨੀਅਨ ਦੇ ਕਾਰਬਨ ਟੈਕਸ ਦਾ ਭਾਰਤ ’ਤੇ GDP ਦਾ 0.05 ਫੀ ਸਦੀ ਅਸਰ ਪਵੇਗਾ : ਰੀਪੋਰਟ
ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨਾਂ ਸਮੇਤ ਬਹੁਪੱਖੀ ਮੰਚਾਂ ’ਤੇ ਛੇੜੀ ਬਹਿਸ