ਵਪਾਰ
Interest Rate: ਜੇਕਰ ਵਿਆਜ ਦਰ 9% ਤੋਂ ਵੱਧ ਜਾਂਦੀ ਹੈ ਤਾਂ ਘਰ ਦੀ ਖਰੀਦ ਪ੍ਰਭਾਵਿਤ ਹੋਵੇਗੀ- ਸਰਵੇਖਣ
Interest Rate: ਰਿਹਾਇਸ਼ੀ ਬਾਜ਼ਾਰ ਹਰ ਸਾਲ 25.6 ਫੀਸਦੀ ਦੀ ਦਰ ਨਾਲ ਵਧ ਰਿਹਾ ਹੈ, ਜਿਸ ਦੇ 2029 ਤੱਕ $1.04 ਟ੍ਰਿਲੀਅਨ ਤੱਕ ਪਹੁੰਚਣ ਦੀ ਉਮੀਦ ਹੈ।
ਤਿਉਹਾਰਾਂ ਤੋਂ ਪਹਿਲਾ ਸੋਨਾ-ਚਾਂਦੀ ਹੋਈ ਮਹਿੰਗੀ, ਸੋਨਾ 79 ਹਜ਼ਾਰ ਨੂੰ ਹੋਇਆ ਪਾਰ
ਸੋਨਾ 550 ਰੁਪਏ ਚੜ੍ਹ ਕੇ ਰੀਕਾਰਡ ਪੱਧਰ ’ਤੇ
ਉਪਭੋਗਤਾ ਐਪਲੀਕੇਸ਼ਨਾਂ ਵਿੱਚ ਜਨਰੇਟਿਵ AI ਨੂੰ ਅਪਣਾਉਣ ਵਿੱਚ ਭਾਰਤ ਅਮਰੀਕਾ ਤੋਂ ਬਾਅਦ ਦੂਜੇ ਨੰਬਰ 'ਤੇ : ਰਿਪੋਰਟ
ਭਾਰਤ ਵਿਸ਼ਵ ਪੱਧਰ 'ਤੇ ਦੂਜੇ ਨੰਬਰ 'ਤੇ
Price of Gold: ਪਹਿਲੀ ਵਾਰ 77 ਹਜ਼ਾਰ ਤੋਂ ਪਾਰ ਪਹੁੰਚੀ ਸੋਨੇ ਦੀ ਕੀਮਤ, ਸੋਨਾ ਖ਼ਰੀਦਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
Price of Gold: ਇਸ ਦੇ ਨਾਲ ਹੀ ਚਾਂਦੀ 335 ਰੁਪਏ ਦੇ ਵਾਧੇ ਨਾਲ 91935 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿਕ ਰਹੀ ਹੈ
Employee: Meta ਦਾ ਵੱਡਾ ਫੈਸਲਾ, WhatsApp, Instagram ਤੋਂ ਕਈ ਕਰਮਚਾਰੀ ਕੱਢੇ
Employee: ਵੀਰਵਾਰ ਨੂੰ ਆਈ ਇੱਕ ਨਵੀਂ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।
ਸ਼ੇਅਰ ਬਾਜ਼ਾਰ ’ਚ ਲਗਾਤਾਰ ਦੂਜੇ ਦਿਨ ਗਿਰਾਵਟ, ਸੈਂਸੈਕਸ 319 ਅੰਕ ਫਿਸਲਿਆ
ਨਿਫਟੀ 25,000 ਅੰਕ ਡਿੱਗਿਆ
ਸੈਟੇਲਾਈਟ ਸਪੈਕਟ੍ਰਮ ਦੀ ਨਿਲਾਮੀ ਦੀ ਮੰਗ ’ਤੇ ਅੰਬਾਨੀ ਅਤੇ ਮਿੱਤਲ ਨਾਲ ਅਸਹਿਮਤ ਐਲਨ ਮਸਕ
ਪਹਿਲੀ ਵਾਰ ਮਸਕ ਨੇ ਬਰਾਬਰ ਦੇ ਮੌਕੇ ਦੀ ਮੰਗ ਵਿਰੁਧ ਅਪਣੀ ਨਾਰਾਜ਼ਗੀ ਜ਼ਾਹਰ ਕੀਤੀ
ਛੋਟੇ ਉੱਦਮਾਂ ਲਈ ਰਸੋਈ ਦੇ ਬਰਤਨਾਂ ਦੇ ‘ਕੁਆਲਿਟੀ ਕੰਟਰੋਲ’ ਨਿਯਮਾਂ ’ਚ ਢਿੱਲ
ਰਸੋਈ ਦੇ ਭਾਂਡੇ ਅਤੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਲਈ ਡੱਬਿਆਂ ’ਤੇ ਕੁਆਲਟੀ ਕੰਟਰੋਲ ਆਰਡਰ ਪਿਛਲੇ ਸਾਲ ਜਾਰੀ ਕੀਤਾ ਗਿਆ ਸੀ
ਨਿਯਮਾਂ ਦੀ ਕਮੀ ਕਾਰਨ ਨਿੱਜੀ ਕਰਜ਼ਾ ਬਾਜ਼ਾਰ ਦਾ ਤੇਜ਼ੀ ਨਾਲ ਵਿਸਥਾਰ ਦੇਸ਼ ਦੀ ਵਿੱਤੀ ਸਥਿਰਤਾ ਲਈ ਖਤਰਾ : ਆਰ.ਬੀ.ਆਈ. ਗਵਰਨਰ
ਗਵਰਨਰ ਨੇ ਇਹ ਟਿਪਣੀ ਨਵੀਂ ਦਿੱਲੀ ’ਚ ਭਾਰਤੀ ਰਿਜ਼ਰਵ ਬੈਂਕ ਵਲੋਂ ਕਰਵਾਈ 90ਵੀਂ ਉੱਚ ਪੱਧਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤੀ
ICICI Bank credit card rules changed: ਸਾਲ 'ਚ ਦੂਜੀ ਵਾਰ ਝਟਕਾ, ICICI ਬੈਂਕ ਨੇ ਕ੍ਰੈਡਿਟ ਕਾਰਡ ਧਾਰਕਾਂ ਤੋਂ ਖੋਹੇ ਇਹ ਫਾਇਦੇ
ICICI Bank credit card rules changed: 15 ਨਵੰਬਰ ਤੋਂ ਲਾਗੂ ਹੋਣਗੇ ਨਿਯਮ