ਵਪਾਰ
RBI ਨੂੰ 2024 ਲਈ ਬਿਹਤਰੀਨ ਜੋਖਮ ਪ੍ਰਬੰਧਨ ਪੁਰਸਕਾਰ ਮਿਲਿਆ
RBI ਵਲੋਂ ਕਾਰਜਕਾਰੀ ਨਿਰਦੇਸ਼ਕ ਮਨੋਰੰਜਨ ਮਿਸ਼ਰਾ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ
ਮਾਰਚ ਤਿਮਾਹੀ ਦੌਰਾਨ 8 ਵੱਡੇ ਸ਼ਹਿਰਾਂ ’ਚ ਕਿਫਾਇਤੀ ਘਰਾਂ ਦੀ ਵਿਕਰੀ 4 ਫੀ ਸਦੀ ਘਟੀ
ਸਸਤੇ ਘਰਾਂ ਦੀ ਘੱਟ ਸਪਲਾਈ ਅਤੇ ਲਗਜ਼ਰੀ ਅਪਾਰਟਮੈਂਟਾਂ ਦੀ ਉੱਚ ਮੰਗ ਰਿਹਾ ਕਾਰਨ
ਅਮਰੀਕੀ ਅਦਾਲਤ ਨੇ TCS ’ਤੇ ਠੋਕਿਆ 19.4 ਕਰੋੜ ਡਾਲਰ ਦਾ ਜੁਰਮਾਨਾ
ਭਾਰਤੀ ਕਰੰਸੀ ’ਚ ਜੁਰਮਾਨੇ ਦੀ ਕੁਲ ਰਕਮ ਲਗਭਗ 1,622 ਕਰੋੜ ਰੁਪਏ ਹੈ।
ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੇ ਜੀ-7 ਸਿਖਰ ਸੰਮੇਲਨ ਨੂੰ ਅਧਿਕਾਰਤ ਤੌਰ ’ਤੇ ਸਮਾਪਤ ਕੀਤਾ
ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਦਾ ਜ਼ਿਕਰ ਕੀਤਾ
Parag Milk Price: ਅਮੂਲ ਤੋਂ ਬਾਅਦ ਪਰਾਗ ਦਾ ਦੁੱਧ ਵੀ ਹੋਇਆ ਮਹਿੰਗਾ, ਹੁਣ ਇਕ ਲੀਟਰ ਦੁੱਧ ਲਈ ਅਦਾ ਕਰਨੇ ਪੈਣਗੇ ਇੰਨੇ ਪੈਸੇ
Parag Milk Price: ਕੀਮਤਾਂ ਵਿਚ ਦੋ ਰੁਪਏ ਦਾ ਕੀਤਾ ਵਾਧਾ
Gender Gap index : 2 ਰੈਂਕ ਹੋਰ ਪਛੜਿਆ ਭਾਰਤ, ਮਰਦਾਂ ਦੇ ਅੱਧੇ ਤੋਂ ਵੀ ਘੱਟ ਕਮਾ ਰਹੀਆਂ ਔਰਤਾਂ
ਦਖਣੀ ਏਸ਼ੀਆ ’ਚ ਪਾਕਿਸਤਾਨ ਦਾ ਪ੍ਰਦਰਸ਼ਨ ਸੱਭ ਤੋਂ ਖਰਾਬ ਰਿਹਾ, ਜਦਕਿ ਬੰਗਲਾਦੇਸ਼, ਨੇਪਾਲ, ਸ਼੍ਰੀਲੰਕਾ ਅਤੇ ਭੂਟਾਨ ਭਾਰਤ ਤੋਂ ਅੱਗੇ ਰਹੇ
FIU ਨੇ ਐਕਸਿਸ ਬੈਂਕ ’ਤੇ ਲਗਾਇਆ 1.66 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ
ਅਪਣੀ ਇਕ ਬ੍ਰਾਂਚ ’ਚ ਅਤਿਵਾਦ ਲਈ ਸ਼ੱਕੀ ਲੈਣ-ਦੇਣ ਦਾ ਪਤਾ ਲਗਾਉਣ ਅਤੇ ਰੀਪੋਰਟ ਕਰਨ ’ਚ ਅਸਫ਼ਲ ਰਹਿਣ ਲਈ ਲਾਇਆ ਗਿਆ ਜੁਰਮਾਨਾ
ਮਈ ’ਚ ਪ੍ਰਚੂਨ ਮਹਿੰਗਾਈ ਦਰ ਇਕ ਸਾਲ ਦੇ ਸਭ ਤੋਂ ਹੇਠਲੇ ਪੱਧਰ ’ਤੇ ਆਈ
ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਮਾਮੂਲੀ ਘਟੀਆਂ
ਕੋਲਕਾਤਾ ਮੈਟਰੋ : ਬਿਜਲੀ ਕੱਟ ’ਤੇ ਫਸੀ ਰੇਲ ਗੱਡੀ ਨੂੰ ਅਗਲੇ ਸਟੇਸ਼ਨ ’ਤੇ ਲਿਜਾਣ ਲਈ ਨਵੀਂ ਤਕਨੀਕ
ਸਥਾਪਤ ਕੀਤੀ ਜਾ ਰਹੀ ਬੈਟਰੀ ਐਨਰਜੀ ਸਟੋਰੇਜ ਸਿਸਟਮ (ਬੀ.ਈ.ਐਸ.ਐਸ.) ਦੇ ਇਸ ਸਾਲ ਦੇ ਅੰਤ ਤਕ ਪੂਰਾ ਹੋਣ ਦੀ ਉਮੀਦ
ਦਿੱਲੀ ਹਵਾਈ ਅੱਡੇ ’ਤੇ ਮੁਸਾਫ਼ਰਾਂ ਦੇ ਸਾਮਾਨ ਨੂੰ ਟਰਮੀਨਲ-1 ਤੋਂ ਟਰਮੀਨਲ-3 ਤਕ ਸਿੱਧਾ ਲਿਜਾਣ ਦਾ ਪ੍ਰਸਤਾਵ
ਕੌਮਾਂਤਰੀ ਉਡਾਣਾਂ ’ਚ ਮੁਸਾਫ਼ਰਾਂ ਲਈ ਟੀ-3 ਤੋਂ ਟੀ-1 ’ਚ ਇਨ-ਫਲਾਈਟ ਟ੍ਰਾਂਸਫਰ ’ਤੇ ਵੀ ਵਿਚਾਰ ਕੀਤਾ ਜਾਵੇਗਾ