ਵਪਾਰ
ਦੁਨੀਆ ਭਰ ’ਚ ਜੀਵਨ ਨੂੰ ਬਿਹਤਰ ਬਣਾਉਣ ਦੇ ਟੀਚਿਆਂ ’ਚੋਂ 2030 ਤਕ ਸਿਰਫ਼ 17 ਫ਼ੀ ਸਦੀ ਹੀ ਪ੍ਰਾਪਤ ਹੋਣ ਦੀ ਸੰਭਾਵਨਾ : ਰੀਪੋਰਟ
2019 ਦੇ ਮੁਕਾਬਲੇ 2022 ’ਚ 2.3 ਕਰੋੜ ਲੋਕ ਗਰੀਬੀ ’ਚ ਅਤੇ 10 ਕਰੋੜ ਲੋਕ ਭੁੱਖਮਰੀ ਦਾ ਸ਼ਿਕਾਰ ਹੋਏ
‘ਕਾਲੇ’ ਅਤੇ ‘ਲਾਤੀਨੀ’ ਲੋਕਾਂ ਦੀਆਂ ਨੌਕਰੀਆਂ ਖੋਹ ਰਹੇ ਹਨ ਪ੍ਰਵਾਸੀ : ਟਰੰਪ
ਬਿਨਾਂ ਕੋਈ ਸਬੂਤ ਦਿਤੇ ਟਰੰਪ ਨੇ ਕਿਹਾ ਕਿ ਡੈਮੋਕ੍ਰੇਟਿਕ ਨੇਤਾ ਚਾਹੁੰਦੇ ਹਨ ਕਿ ਪ੍ਰਵਾਸੀ ਵੋਟਰਾਂ ਵਜੋਂ ਅਮਰੀਕੀਆਂ ਦੀ ਥਾਂ ਲੈਣ
ਸੀ.ਐਸ. ਸ਼ੈੱਟੀ ਹੋਣਗੇ ਐਸ.ਬੀ.ਆਈ. ਦੇ ਨਵੇਂ ਚੇਅਰਮੈਨ
ਸ਼ੈੱਟੀ ਨੂੰ ਜਨਵਰੀ 2020 ’ਚ ਪ੍ਰਬੰਧ ਨਿਰਦੇਸ਼ਕ ਵਜੋਂ ਚੁਣਿਆ ਗਿਆ ਸੀ
SIM Port New Rules : TRAI ਨੇ ਬਦਲਦੇ ਸਿਮ ਪੋਰਟਿੰਗ ਦੇ ਨਿਯਮ, ਜਾਣੋ 1 ਜੁਲਾਈ ਕੀ ਹੋਵੇਗੀ ਤਬਦੀਲੀ
ਪਹਿਲਾਂ ਸਿਮ ਸਵੈਪ ਲਈ 10 ਦਿਨ ਇੰਤਜ਼ਾਰ ਕਰਨਾ ਪੈਂਦਾ ਸੀ
ਸੜਕਾਂ ਦੀ ਹਾਲਤ ਠੀਕ ਨਾ ਹੋਣ ’ਤੇ ਹਾਈਵੇ ਏਜੰਸੀਆਂ ਟੋਲ ਵਸੂਲ ਨਾ ਕਰਨ : ਗਡਕਰੀ
ਕਿਹਾ, ਜੇ ਤੁਸੀਂ ਖੱਡਿਆਂ ਅਤੇ ਗੰਦਗੀ ਵਾਲੀਆਂ ਸੜਕਾਂ ’ਤੇ ਵੀ ਟੋਲ ਵਸੂਲਦੇ ਹੋ, ਤਾਂ ਤੁਹਾਨੂੰ ਲੋਕਾਂ ਦੀ ਪ੍ਰਤੀਕਿਰਿਆ ਦਾ ਵੀ ਸਾਹਮਣਾ ਕਰਨਾ ਪਵੇਗਾ
ਭਾਰਤ ’ਚ ਮਹਿੰਗਾਈ ਤੋਂ ਪਿੰਡਾਂ ਦੇ ਲੋਕ ਜ਼ਿਆਦਾ ਪ੍ਰਭਾਵਤ : HSBC
ਕਿਹਾ, ਜੁਲਾਈ ਅਤੇ ਅਗੱਸਤ ’ਚ ਮੀਂਹ ਆਮ ਨਹੀਂ ਰਿਹਾ ਤਾਂ 2024 ’ਚ ਅਨਾਜ ਦੇ ਮੋਰਚੇ ’ਤੇ ਸਥਿਤੀ ਪਿਛਲੇ ਸਾਲ ਨਾਲੋਂ ਵੀ ਖਰਾਬ ਹੋ ਸਕਦੀ ਹੈ
ਕੇਂਦਰ ਨੇ ਕਣਕ ਨੂੰ ਸਟਾਕ ਕਰਨ ਦੀ ਹੱਦ ਮਿੱਥੀ, ਕੀਮਤਾਂ ਨੂੰ ਕੰਟਰੋਲ ਕਰਨ ਲਈ ਆਯਾਤ ਡਿਊਟੀ ਘਟਾਉਣ ’ਤੇ ਵਿਚਾਰ
ਕੇਂਦਰ ਨੇ ਕਣਕ ਦੇ ਨਿਰਯਾਤ ’ਤੇ ਪਾਬੰਦੀ ਹਟਾਉਣ ਦੇ ਕਿਸੇ ਵੀ ਪ੍ਰਸਤਾਵ ਤੋਂ ਇਨਕਾਰ ਕੀਤਾ
ਐਗਜ਼ਿਟ ਪੋਲ ਕਰਨਾ ਘਾਟੇ ਵਾਲਾ ਕੰਮ : ਐਕਸਿਸ ਮਾਈ ਇੰਡੀਆ ਮੁਖੀ
ਕਿਹਾ, ਐਗਜ਼ਿਟ ਪੋਲ ਨਾਲ ਸਿਰਫ਼ ਮਸ਼ਹੂਰੀ ਮਿਲਦੀ ਹੈ, ਕਮਾਈ ਕਾਰਪੋਰੇਟ ਗਾਹਕਾਂ ਤੋਂ ਹੀ ਹੁੰਦੀ ਹੈ
ਕੇਂਦਰ ਨੇ ਸੂਬਿਆਂ ਦਾ ਸਮਰਥਨ ਕਰਦਿਆਂ ਸਮੇਂ ਸਿਰ ਟੈਕਸ ਟਰਾਂਸਫ਼ਰ, ਜੀ.ਐਸ.ਟੀ. ਮੁਆਵਜ਼ੇ ਬਕਾਇਆ ਦਾ ਭੁਗਤਾਨ ਕੀਤਾ : ਸੀਤਾਰਮਨ
ਕੁੱਝ ਸੁਧਾਰਾਂ ਲਈ ਸੂਬਿਆਂ ਨੂੰ ਕੇਂਦਰ ਵਲੋਂ 50 ਸਾਲ ਦਾ ਵਿਆਜ ਮੁਕਤ ਕਰਜ਼ੇ ਦਾ ਲਾਭ ਲੈਣ ਲਈ ਕਿਹਾ
GST ਕੌਂਸਲ ਦੀ 53ਵੀਂ ਬੈਠਕ ’ਚ ਅਹਿਮ ਫ਼ੈਸਲੇ ਅਤੇ ਸਿਫ਼ਾਰਸ਼ਾਂ, ਰੇਲਵੇ ਪਲੇਟਫਾਰਮ ਦੀਆਂ ਟਿਕਟਾਂ ਅਤੇ ਹੋਰ ਸਹੂਲਤਾਂ ’ਤੇ GST ਤੋਂ ਮਿਲੀ ਛੋਟ
ਜੀ.ਐਸ.ਟੀ. ਕੌਂਸਲ ਨੇ ਵੱਖ-ਵੱਖ ਕਾਨੂੰਨੀ ਫੋਰਮਾਂ ’ਚ ਅਪੀਲ ਦਾਇਰ ਕਰਨ ਲਈ ਵਿੱਤੀ ਹੱਦ ਮਿੱਥੀ