ਵਪਾਰ
ਚੋਣਾਂ ਤੋਂ ਪਹਿਲਾਂ ਸ਼ੁਰੂ ਹੋ ਜਾਵੇਗੀ ‘ਉਪਗ੍ਰਹਿ ਅਧਾਰਤ ਟੋਲ ਪ੍ਰਣਾਲੀ’, ਸਾਰੇ ਟੋਲ ਨਾਕੇ ਹਟਾ ਦਿਤੇ ਜਾਣਗੇ : ਗਡਕਰੀ
ਕਿਹਾ, ਟੋਲ ਬੂਥਾਂ ਤੋਂ ਰੋਜ਼ਾਨਾ ਔਸਤਨ 49,000 ਕਰੋੜ ਰੁਪਏ ਦਾ ਮਾਲੀਆ ਮਿਲਦਾ ਹੈ
ਭਾਰਤ ਨੇ ਕਤਰ ਨਾਲ LNG ਸਮਝੌਤੇ ਦਾ ਨਵੀਨੀਕਰਨ ਕੀਤਾ, 6 ਅਰਬ ਡਾਲਰ ਦੀ ਬਚਤ ਕੀਤੀ
ਨਵੀਨੀਕਰਨ ਮੌਜੂਦਾ ਸਮਝੌਤੇ ਨਾਲੋਂ ਕਾਫ਼ੀ ਘੱਟ ਕੀਮਤ ’ਤੇ ਕੀਤਾ ਗਿਆ
Punjab News: ਹੁਸ਼ਿਆਰਪੁਰ ਦੇ ਪਰਲ ਕਪੂਰ ਨੇ ਰੌਸ਼ਨ ਕੀਤਾ ਮਾਪਿਆਂ ਦਾ ਨਾਂਅ; 1.1 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਅਰਬਪਤੀਆਂ ’ਚ ਸ਼ੁਮਾਰ
ਸਾਈਬਰ ਸੁਰੱਖਿਆ ਲਈ ਕੀਤੀ ਸਟਾਰਟਅੱਪ ਕੰਪਨੀ ਜਾਇਬਰ 365 ਦੀ ਸਥਾਪਨਾ
ਖਪਤਕਾਰਾਂ ਨੂੰ ਰਾਹਤ ਦੇਣ ਲਈ ਸਰਕਾਰ 29 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੇਗੀ ‘ਭਾਰਤ ਚਾਵਲ’
ਚੌਲਾਂ ਨੂੰ ਈ-ਕਾਮਰਸ ਪਲੇਟਫਾਰਮ ਰਾਹੀਂ ਵੀ ਵੇਚਿਆ ਜਾਵੇਗਾ
PayTM Bank ’ਤੇ RBI ਨੇ ਕਿਉਂ ਲਾਈ ਪਾਬੰਦੀ? ਜਾਣੋ ਅਸਲ ਕਾਰਨ
RBI ਨੇ Money Laundering ਦੀਆਂ ਚਿੰਤਾਵਾਂ ਅਤੇ KYC ਦੀ ਪਾਲਣਾ ਨਾ ਕਰਨ ’ਤੇ PayTM Bank ’ਤੇ ਲਗਾਈ ਪਾਬੰਦੀ
ਮੋਦੀ ਸਰਕਾਰ ਦਾ ਅੰਤਰਿਮ ਬਜਟ ਵਿਕਾਸ ਮੁਖੀ ਅਤੇ ਵਿਕਸਤ ਭਾਰਤ ਦੀ ਵਚਨਬੱਧਤਾ ਨੂੰ ਪੂਰਾ ਕਰਦਾ ਹੈ: ਤਰੁਣ ਚੁੱਘ
ਅੰਤਰਿਮ ਬਜਟ ਆਉਣ ਵਾਲੇ ਸਾਲਾਂ ਲਈ ਇਕ ਮਜ਼ਬੂਤ ਨੀਂਹ ਹੈ ਅਤੇ ਦੇਸ਼ ਦੇ ਹਰ ਖੇਤਰ ਨੂੰ ਮਜ਼ਬੂਤ ਕਰੇਗਾ
Interim Budget 2024: ਅੰਤਰਿਮ ਬਜਟ ਪੇਸ਼ ਹੋਣ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਉਤਰਾਅ-ਚੜ੍ਹਾਅ
ਮੁੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਦੁਪਹਿਰ ਦੇ ਕਾਰੋਬਾਰ 'ਚ 139.37 ਅੰਕ ਡਿੱਗ ਕੇ 71,612.74 ਅੰਕ 'ਤੇ ਆ ਗਿਆ।
Interim Budget 2024: ਨਿਰਮਲਾ ਸੀਤਾਰਮਨ ਵਲੋਂ ਦੁੱਧ ਅਤੇ ਡੇਅਰੀ ਉਤਪਾਦਨ ਵਧਾਉਣ ਦੀ ਯੋਜਨਾ ਦਾ ਐਲਾਨ
ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਦਾ ਸੱਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਹੈ ਪਰ ਉਤਪਾਦਕਤਾ ਘੱਟ ਹੈ।
Interim Budget 2024: ਨਿਰਮਲਾ ਸੀਤਾਰਮਨ ਨੇ ਖੋਲ੍ਹਿਆ ਬਜਟ ਦਾ ਪਿਟਾਰਾ; ਆਮਦਨ ਟੈਕਸ ਸਲੈਬ ਵਿਚ ਕੋਈ ਬਦਲਾਅ ਨਹੀਂ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਪਣੇ ਕਾਰਜਕਾਲ ਦਾ ਛੇਵਾਂ ਬਜਟ ਪੇਸ਼ ਕੀਤਾ ਹੈ।
Interim Budget 2024: ਚੋਣਾਂ ਪਹਿਲਾਂ ਅੰਤਰਿਮ ਬਜਟ ਅੱਜ; ਮੱਧ ਵਰਗ, ਕਿਸਾਨ, ਅਸੰਗਠਤ ਖੇਤਰ ਦੇ ਮਜ਼ਦੂਰਾਂ ਨੂੰ ਵੱਡੀਆਂ ਉਮੀਦਾਂ
ਰੀਕਾਰਡ ਛੇਵਾਂ ਬਜਟ ਪੇਸ਼ ਕਰਨਗੇ ਨਿਰਮਲਾ ਸੀਤਾਰਮਨ