ਵਪਾਰ
ਰਨਵੇ ਨੇੜੇ ਖਾਣਾ ਖਾਣ ਦਾ ਮਾਮਲਾ : ਡੀ.ਜੀ.ਸੀ.ਏ. ਨੇ ਇੰਡੀਗੋ ’ਤੇ 1.20 ਕਰੋੜ ਰੁਪਏ ਦਾ ਜੁਰਮਾਨਾ ਲਾਇਆ
ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਅਤੇ ਮੁੰਬਈ ਹਵਾਈ ਅੱਡੇ ਦੇ ਸੰਚਾਲਕ ’ਤੇ ਵੀ ਜੁਰਮਾਨਾ
Share Market Crash News: ਸ਼ੇਅਰ ਬਾਜ਼ਾਰ ’ਚ ਡੇਢ ਸਾਲ ਦੀ ਸਭ ਤੋਂ ਵੱਡੀ ਗਿਰਾਵਟ
ਸੈਂਸੈਕਸ ਨੇ 1,628 ਅੰਕ ਦਾ ਗੋਤਾ ਲਾਇਆ, ਨਿਫਟੀ ਵੀ 460 ਅੰਕ ਡਿੱਗਿਆ, ਨਿਵੇਸ਼ਕਾਂ ਨੂੰ ਇਕ ਦਿਨ ’ਚ 4.59 ਲੱਖ ਕਰੋੜ ਰੁਪਏ ਦਾ ਨੁਕਸਾਨ
Startup Ecosystem Ranking: ਸਟਾਰਟਅੱਪ ਈਕੋਸਿਸਟਮ ’ਚ ਗੁਜਰਾਤ, ਕੇਰਲ ਤੇ ਕਰਨਾਟਕ ਸੱਭ ਤੋਂ ਵਧੀਆ ਪ੍ਰਦਰਸ਼ਨ: ਡੀ.ਪੀ.ਆਈ.ਆਈ.ਟੀ.
ਪੰਜਾਬ ਸਿਖਰਲੇ ਪ੍ਰਦਰਸ਼ਨ ਕਰਨ ਵਾਲਿਆਂ ਸੂਬਿਆਂ ’ਚ ਸ਼ਾਮਲ
Radhika Merchant: 3,44,000 ਕਰੋੜ ਦੀ ਜਾਇਦਾਦ ਦਾ ਮਾਲਕ ਹੈ ਅਨੰਤ ਅੰਬਾਨੀ; ਜਾਣੋ ਕੌਣ ਹੈ ਅੰਬਾਨੀ ਪ੍ਰਵਾਰ ਦੀ ਛੋਟੀ ਨੂੰਹ
ਅਨੰਤ ਅੰਬਾਨੀ ਦੇ ਕਾਰੋਬਾਰ ਅਤੇ ਜਾਇਦਾਦ ਬਾਰੇ ਤਾਂ ਹਰ ਕੋਈ ਜਾਣਦਾ ਹੈ ਪਰ ਇਸ ਮਾਮਲੇ ਵਿਚ ਅੰਬਾਨੀ ਪ੍ਰਵਾਰ ਦੀ ਹੋਣ ਵਾਲੀ ਨੂੰਹ ਵੀ ਪਿੱਛੇ ਨਹੀਂ ਹੈ।
Extradition of fugitives: ਵਿਜੇ ਮਾਲਿਆ, ਨੀਰਵ ਮੋਦੀ ਅਤੇ ਸੰਜੇ ਭੰਡਾਰੀ ਨੂੰ ਲਿਆਂਦਾ ਜਾਵੇਗਾ ਭਾਰਤ? ਲੰਡਨ ਜਾਣਗੀਆਂ ਟੀਮਾਂ
ਰੀਪੋਰਟ ਮੁਤਾਬਕ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਸੀਬੀਆਈ ਅਤੇ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੀ ਟੀਮ ਉਨ੍ਹਾਂ ਨੂੰ ਲਿਆਉਣ ਲਈ ਲੰਡਨ ਜਾਵੇਗੀ।
ਪਿਛਲੇ 9 ਸਾਲਾਂ ’ਚ 24.8 ਕਰੋੜ ਲੋਕ ਬਹੁ-ਪੱਖੀ ਗਰੀਬੀ ਤੋਂ ਬਾਹਰ ਆਏ : ਰੀਪੋਰਟ
ਗਰੀਬੀ ’ਚ ਸੱਭ ਤੋਂ ਜ਼ਿਆਦਾ ਕਮੀ ਉੱਤਰ ਪ੍ਰਦੇਸ਼, ਬਿਹਾਰ ਅਤੇ ਮੱਧ ਪ੍ਰਦੇਸ਼ ’ਚ ਆਈ : ਨੀਤੀ ਆਯੋਗ
ਸੈਂਸੈਕਸ ਪਹਿਲੀ ਵਾਰ 73,000 ਦੇ ਪਾਰ, ਨਿਫਟੀ ਨੇ ਵੀ ਨਵੀਂ ਰੀਕਾਰਡ ਉਚਾਈ ਨੂੰ ਛੂਹਿਆ
759.49 ਅੰਕ ਯਾਨੀ 1.05 ਫੀ ਸਦੀ ਦੀ ਤੇਜ਼ੀ ਨਾਲ 73,327.94 ਅੰਕ ’ਤੇ ਬੰਦ ਹੋਇਆ ਸੈਂਸੈਕਸ
ਕੌਮਾਂਤਰੀ ਆਰਥਕ ਮੰਦੀ ਤਿੰਨ ਦਹਾਕਿਆਂ ਦੇ ਸੱਭ ਤੋਂ ਬੁਰੇ ਦੌਰ ਵਲ : ਗਲੋਬਲ ਰੀਪੋਰਟ
ਆਰਥਕ ਵਿਕਾਸ ਲਈ ਇਕ ਨਵੀਂ ਪਹੁੰਚ ਦੀ ਮੰਗ
Stock market Today: ਸੈਂਸੈਕਸ ਪਹਿਲੀ ਵਾਰ 73,000 ਦੇ ਪਾਰ, ਨਿਫਟੀ ਨੇ ਵੀ ਨਵੀਂ ਰੀਕਾਰਡ ਉਚਾਈ ਨੂੰ ਛੂਹਿਆ
ਆਈ.ਟੀ. ਅਤੇ ਤਕਨਾਲੋਜੀ ਦੋਹਾਂ ਖੇਤਰਾਂ ’ਚ 1.79 ਫ਼ੀ ਸਦੀ ਦਾ ਵਾਧਾ ਹੋਇਆ
Pakistan Inflation: ਲਾਹੌਰ ’ਚ 400 ਰੁਪਏ ਦਰਜਨ ਮਿਲ ਰਹੇ ਆਂਡੇ ਅਤੇ ਪਿਆਜ਼ 250 ਰੁਪਏ ਕਿਲੋ ਤਕ ਪਹੁੰਚਿਆ
ਪਾਕਿਸਤਾਨ ਵਿਚ ਮਹਿੰਗਾਈ ਦੀ ਮਾਰ!