ਵਪਾਰ
ਤੇਲ ਕੰਪਨੀਆਂ ਸੀ-ਹੈਵੀ ਸ਼ੀਰਾ ਤੋਂ ਬਣੇ ਈਥਾਨੋਲ ਦੀ ਖ਼ਰੀਦ ਕੀਮਤ 6.87 ਰੁਪਏ ਪ੍ਰਤੀ ਲੀਟਰ ਵਧਾਈ
ਨਵੀਂ ਖ਼ਰੀਦ ਕੀਮਤ 56.28 ਰੁਪਏ ਹੋਵੇਗੀ
Two-wheeler prices: ਦੋ-ਪਹੀਆ ਵਾਹਨ ਨਿਰਮਾਤਾ ਕੰਪਨੀਆਂ ਸਾਲ ਦੇ ਸ਼ੁਰੂ ’ਚ ਨਹੀਂ ਵਧਾਉਣਗੀਆਂ ਕੀਮਤਾਂ
ਕਿਹਾ, ਸਾਡਾ ਈ-ਸਕੂਟਰਾਂ ਦੀਆਂ ਕੀਮਤਾਂ ਵਧਾਉਣ ਦਾ ਕੋਈ ਇਰਾਦਾ ਨਹੀਂ
Zomato receives notice: ਜ਼ੋਮੈਟੋ ਨੂੰ ਮਿਲਿਆ 401.7 ਕਰੋੜ ਰੁਪਏ ਦੀ ਜੀਐਸਟੀ ਦੇਣਦਾਰੀ ਦਾ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ
ਕੰਪਨੀ ਨੇ ਸਟਾਕ ਐਕਸਚੇਂਜ ਵਿਚ ਅਪਣੀ ਫਾਈਲਿੰਗ ਵਿਚ ਦਾਅਵਾ ਕੀਤਾ ਹੈ ਕਿ ਉਹ ਰਕਮ ਦਾ ਭੁਗਤਾਨ ਕਰਨ ਲਈ ਜਵਾਬਦੇਹ ਨਹੀਂ ਹੈ
Gold and Silver Prices: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਜਾਰੀ, ਜਾਣੋ ਅੱਜ ਦੇ ਰੇਟ
ਘਰੇਲੂ ਵਾਇਦਾ ਬਾਜ਼ਾਰ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ।
ਮਹਾਦੇਵ ਐਪ ਦਾ ਮਾਲਕ ਸੌਰਭ ਚੰਦਰਕਰ ਦੁਬਈ ’ਚ ਹਿਰਾਸਤ ’ਚ ਲਿਆ ਗਿਆ
ਭਾਰਤੀ ਜਾਂਚ ਏਜੰਸੀਆਂ ਚੌਕਸ, ਭਾਰਤ ਹਵਾਲਗੀ ਬਾਰੇ ਕੂਟਨੀਤਕ ਵਿਕਲਪਾਂ ’ਤੇ ਕੰਮ ਸ਼ੁਰੂ
Share Market: ਸੈਂਸੈਕਸ ਪਹਿਲੀ ਵਾਰ 72,000 ਤੋਂ ਪਾਰ, ਨਿਫਟੀ ਵੀ ਨਵੇਂ ਸਿਖਰ ’ਤੇ ਪੁੱਜਾ
ਲਗਾਤਾਰ ਚੌਥੇ ਸੈਸ਼ਨ ’ਚ 30 ਸ਼ੇਅਰਾਂ ਵਾਲਾ ਸੈਂਸੈਕਸ 701.63 ਅੰਕ ਯਾਨੀ 0.98 ਫੀ ਸਦੀ ਦੀ ਤੇਜ਼ੀ ਨਾਲ 72,038.43 ਅੰਕ ’ਤੇ ਬੰਦ ਹੋਇਆ।
Ban on loan apps Ads : ਡਿਜੀਟਲ ਮੰਚਾਂ ਨੂੰ ਧੋਖਾਧੜੀ ਵਾਲੇ ਕਰਜ਼ਾ ਐਪਸ ਦੇ ਇਸ਼ਤਿਹਾਰ ਨਾ ਦੇਣ ਦੇ ਹੁਕਮ ਜਾਰੀ
ਇੰਟਰਨੈੱਟ ਜ਼ਰੀਏ ਲੋਕਾਂ ਨੂੰ ਗੁਮਰਾਹ ਕਰ ਕੇ ਕੀਤਾ ਜਾ ਰਿਹਾ ਹੈ ਸੋਸ਼ਣ
ਮੁੰਬਈ ’ਚ ਆਰ.ਬੀ.ਆਈ. ਅਤੇ ਹੋਰ ਥਾਵਾਂ ’ਤੇ ਬੰਬ ਧਮਾਕੇ ਦੀਆਂ ਧਮਕੀਆਂ
ਧਮਕੀ ਦੇਣ ਵਾਲੇ ਨੇ ਈ-ਮੇਲ ’ਚ ਵਿੱਤ ਮੰਤਰੀ ਅਤੇ ਆਰ.ਬੀ.ਆਈ. ਗਵਰਨਰ ਦੇ ਅਸਤੀਫਿਆਂ ਦੀ ਮੰਗ ਕੀਤੀ
Robert Vadra ED news : ਸੰਜੇ ਭੰਡਾਰੀ ਵਿਰੁਧ ਮਨੀ ਲਾਂਡਰਿੰਗ ਕੇਸ : ਈ.ਡੀ. ਨੇ ਪਹਿਲੀ ਵਾਰੀ ਮਾਮਲੇ ’ਚ ਵਾਡਰਾ ਨਾਂ ਲਿਆ, ਜਾਣੋ ਕੀ ਲਾਏ ਦੋਸ਼
ਵਾਡਰਾ ਨੇ ਲੰਡਨ ’ਚ ‘ਘਰ ਦੀ ਮੁੜ ਉਸਾਰੀ ਕਰਵਾਈ’, ਜਾਇਦਾਦ ‘ਅਪਰਾਧ ਦੀ ਕਮਾਈ’ ਦਾ ਹਿੱਸਾ: ਈ.ਡੀ.
Punjab News : ਐਨ.ਜੀ.ਟੀ. ਨੇ ਪੰਜਾਬ ਸਮੇਤ 24 ਸੂਬਿਆਂ ਤੇ 4 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੇ ਨੋਟਿਸ
ਜ਼ਮੀਨਦੋਜ਼ ਪਾਣੀ ’ਚ ਆਰਸੈਨਿਕ-ਫਲੋਰਾਈਡ ਦੀ ਮੌਜੂਦਗੀ ਦਾ ਮਾਮਲਾ, ਤੁਰਤ ਰੋਕਥਾਮ ਅਤੇ ਸੁਰੱਖਿਆ ਉਪਾਅ ਕਰਨ ਦੇ ਹੁਕਮ