ਹਰਿਆਣਾ
Randeep Hooda News: ਰੋਹਤਕ ਤੋਂ ਲੋਕ ਸਭਾ ਚੋਣ ਲੜ ਸਕਦੇ ਨੇ ਰਣਦੀਪ ਹੁੱਡਾ, ਭਾਜਪਾ ਵੱਲੋਂ ਟਿਕਟ ਦੀ ਪੇਸ਼ਕਸ਼!
ਰਣਦੀਪ ਹੁੱਡਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਦੇ ਪੁੱਤਰ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਨੂੰ ਟੱਕਰ ਦੇ ਸਕਦੇ ਹਨ
Haryana News : ਗ੍ਰਹਿ ਮੰਤਰੀ ਦੇ ਘਰ ਦੇ ਬਾਹਰ ਭਾਜਪਾ ਆਗੂ ਨੇ ਨਿਗਲਿਆ ਜ਼ਹਿਰ
Haryana News : ਭਾਜਪਾ ਆਗੂ ਨੇ ਅਨਿਲ ਵਿੱਜ ਦੇ ਘਰ ਝਗੜੇ ਤੋਂ ਬਾਅਦ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਹਸਪਤਾਲ ’ਚ ਭਰਤੀ
Haryana News: ਵਿਆਹ ਤੋਂ ਵਾਪਸ ਆ ਰਹੇ ਪ੍ਰਵਾਰ ਨਾਲ ਵਾਪਰਿਆ ਸੜਕ ਹਾਦਸਾ, 5 ਲੋਕਾਂ ਦੀ ਮੌਤ
Haryana News: ਰੋਡਵੇਜ਼ ਦੀ ਬੱਸ ਅਤੇ ਕਾਰ ਵਿਚਾਲੇ ਹੋਈ ਟੱਕਰ ਕਾਰਨ ਵਾਪਰਿਆ ਹਾਦਸਾ
ਸੀ.ਬੀ.ਆਈ. ਨੇ ‘ਭੂਤਾਂ ਨੂੰ ਪੈਨਸ਼ਨ’ ਦੇਣ ਬਾਰੇ ਰੀਪੋਰਟ ਸੌਂਪੀ, ਉੱਚ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ
ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਰੀਪੋਰਟ ’ਤੇ ਕੀਤੀ ਗਈ ਕਾਰਵਾਈ ਦਾ ਵੇਰਵਾ ਪੇਸ਼ ਕਰਨ ਦਾ ਹੁਕਮ ਦਿਤਾ
Haryana News : ਹਰਿਆਣਾ ਦੇ ਸਾਰੇ ਟੋਲ ਪਲਾਜ਼ਿਆਂ ’ਤੇ ਹੋਵੇਗੀ ਪੁਲਿਸ ਤਾਇਨਾਤ : ਡੀਜੀਪੀ
Haryana News : ਫੀਲਡ ’ਚ ਐੱਸਪੀ ਤਾਇਨਾਤ ਐੱਸਪੀ, ਗੈਂਗਸਟਰਾਂ ਦੀਆਂ ਪੋਸਟਾਂ ਨੂੰ ਪਸੰਦ ਕਰਨ ਵਾਲਿਆਂ ’ਤੇ ਨਜ਼ਰ
Farmers Protest: ਆਮ ਲੋਕਾਂ ਨੂੰ ਰਾਹਤ! ਪੁਲਿਸ ਵਲੋਂ ਅੰਬਾਲਾ-ਚੰਡੀਗੜ੍ਹ ਹਾਈਵੇਅ 'ਤੇ ਬੈਰੀਕੇਡ ਹਟਾਉਣ ਦਾ ਕੰਮ ਸ਼ੁਰੂ
ਅੰਬਾਲਾ-ਚੰਡੀਗੜ੍ਹ ਹਾਈਵੇਅ 'ਤੇ ਲਗਾਏ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿਤੇ ਹਨ।
Haryana News: ਹਰਿਆਣਾ ਦੇ ਥਾਣਿਆਂ ਵਿਚ ਬਣਨਗੇ ਜਿੰਮ, 1 ਮਹੀਨੇ ਵਿਚ 5 ਕਿਸਾਨਾਂ ਦੀ ਮੌਤ
ਗ੍ਰਹਿ ਮੰਤਰੀ ਅਨਿਲ ਵਿਜ ਪੁਲਿਸ ਦੀ ਸਿਹਤ ਨੂੰ ਲੈ ਕੇ ਚੌਕਸ ਹੋ ਗਏ ਹਨ
Haryana News: ਦਰਦਨਾਕ: ਪਾਣੀ ਦੀ ਬਾਲਟੀ 'ਚ ਡੁੱਬਣ ਨਾਲ 13 ਮਹੀਨੇ ਦੇ ਬੱਚੇ ਦੀ ਮੌਤ
Haryana News: ਘਟਨਾ ਸਮੇਂ ਘਰ ਵਿਚ ਇਕੱਲਾ ਸੀ ਮਾਸੂਮ
Haryana News: ਹਰਿਆਣਾ 'ਚ ਸਰਪੰਚ ਐਸੋਸੀਏਸ਼ਨ ਦੇ ਮੁਖੀ ਦਾ ਕਤਲ, ਬਦਮਾਸ਼ਾਂ ਨੇ ਚਲਾਈਆਂ 6 ਗੋਲੀਆਂ
ਵਿਆਹ ਸਮਾਗਮ ਤੋਂ ਪਰਤ ਰਹੇ ਸੀ ਸੰਜੇ ਦੁਹਾਨ
Nafe Singh Rathi Murder Case: ਨਫ਼ੇ ਸਿੰਘ ਰਾਠੀ ਕਤਲ ਮਾਮਲੇ 'ਚ 2 ਸ਼ੂਟਰ ਗ੍ਰਿਫ਼ਤਾਰ, ਗੋਆ ਤੋਂ ਆਸ਼ੀਸ਼ ਅਤੇ ਸੌਰਵ ਕਾਬੂ
ਨਫ਼ੇ ਸਿੰਘ ਰਾਠੀ ਦੀ 25 ਫਰਵਰੀ ਨੂੰ ਬਹਾਦਰਗੜ੍ਹ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ