ਹਰਿਆਣਾ
Haryana News: ਯੂਨੀਵਰਸਿਟੀ ਕੈਂਪਸ 'ਚ ਪ੍ਰੋਫੈਸਰ ਨੇ ਧੀ ਦਾ ਗਲਾ ਵੱਢਿਆ, ਖ਼ੁਦ ਵੀ ਕੀਤੀ ਖ਼ੁਦਕੁਸ਼ੀ
ਗੋਇਲ ਅਤੇ ਉਸ ਦਾ ਪਰਿਵਾਰ ਯੂਨੀਵਰਸਿਟੀ ਕੈਂਪਸ ਵਿਚ ਰਹਿ ਰਿਹਾ ਸੀ।
Haryana News: ਕੁਰੂਕਸ਼ੇਤਰ 'ਚ ਗਰਜੇ CM ਭਗਵੰਤ ਮਾਨ, ਕਿਹਾ-ਤਾਨਾਸ਼ਾਹੀ ਸਰਕਾਰ ਖਿਲਾਫ਼ ਜਨਤਾ ਖੜ੍ਹੀ ਹੋਵੇ
Haryana Newsਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਲੋਕ ਸਭਾ ਖੇਤਰ ਤੋਂ ਚੋਣ ਮੁਹਿੰਮ ਦਾ ਕੀਤਾ ਆਗਾਜ਼ ਕਰਨ ਪਹੁੰਚੇ
Sauda Sadh News: ਮੁੜ ਸੁਨਾਰੀਆ ਜੇਲ ਪਹੁੰਚਿਆ ਸੌਦਾ ਸਾਧ; 50 ਦਿਨਾਂ ਦੀ ਪੈਰੋਲ ਹੋਈ ਖ਼ਤਮ
ਭਲਕੇ ਹਾਈ ਕੋਰਟ ਵਿਚ ਹੋਵੇਗੀ ਪੈਰੋਲ ਮਾਮਲੇ ਦੀ ਸੁਣਵਾਈ
Haryana News: ਜਾਦੂ-ਟੂਣੇ 'ਚ ਫਸਾ ਕੇ ਕਿਸਾਨ ਨਾਲ ਮਾਰੀ 25 ਲੱਖ ਦੀ ਠੱਗੀ, ਪੈਸੇ ਦੁਗਣਾ ਕਰਨ ਦਾ ਦਿਤਾ ਸੀ ਲਾਲਚ
Haryana News: ਗੁਰੂ ਚੇਲੇ ਨੇ 25 ਲੱਖ ਤੋਂ 50 ਲੱਖ ਕਰਨ ਦਾ ਕਹਿ ਕੇ ਕਿਸਾਨ ਨੂੰ ਗੱਲਾਂ ਵਿਚ ਭਰਮਾਇਆ
Haryana Cirme News : ਝੱਜਰ ’ਚ ਕਿਸਾਨ ਨੇ ਜ਼ਹਿਰ ਖਾ ਕੀਤੀ ਜੀਵਨ ਲੀਲਾ ਸਮਾਪਤ
Haryana Cirme News : ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਾ, ਪੁਲਿਸ ਜਾਂਚ ’ਚ ਜੁਟੀ
Haryana News: ਹਰਿਆਣਾ 'ਚ ਖਾਣਾ ਬਣਾਉਂਦੇ ਸਮੇਂ ਫਟਿਆ ਗੈਸ ਸਿਲੰਡਰ, ਡਿੱਗੀ ਕੰਧ, ਇਕ ਦੀ ਮੌਤ
Haryana News: ਪਤੀ-ਪਤਨੀ ਸਮੇਤ 3 ਜ਼ਖ਼ਮੀ
Haryana News: ਮਾਮੇ ਨੇ ਆਪਣੀਆਂ ਭਾਣਜੀਆਂ ਦੇ ਵਿਆਹ 'ਚ ਦਿਤੇ 1 ਕਰੋੜ ਰੁਪਏ, 15 ਤੋਲੇ ਸੋਨਾ ਵੀ ਸ਼ਗਨ ਵਜੋਂ ਦਿੱਤਾ
Haryana News: ਨੋਟ ਗਿਣਦੇ ਗਿਣਦੇ ਥੱਕੇ ਰਿਸ਼ਤੇਦਾਰ
Haryana News: ਚੋਣ ਕਮਿਸ਼ਨ ਨੇ ਹਰਿਆਣਾ ਦੇ ਇੱਕੋ ਸੰਸਦੀ ਹਲਕੇ 'ਚ ਤਬਾਦਲੇ 'ਤੇ ਜਤਾਈ ਨਰਾਜ਼ਗੀ
4 ਸਾਲਾਂ ਤੋਂ ਤਾਇਨਾਤ ਅਧਿਕਾਰੀਆਂ ਦੇ ਤੁਰੰਤ ਤਬਾਦਲੇ ਕਰਨ ਲਈ ਕਿਹਾ
Haryana News: ਕਿਸਾਨ ਨੇ ਧੀ ਨੂੰ ਵਿਆਹ ਦੇ ਤੋਹਫ਼ੇ ਵਜੋਂ ਦਿੱਤਾ ਟਰੈਕਟਰ, ਕਿਹਾ- ਖੇਤੀ ਦੇ ਕੰਮ ਦਾ ਬੋਝ ਹਲਕਾ ਹੋਵੇਗਾ
ਕਿਸਾਨ ਨੇ ਕਿਹਾ - ਜੇ ਮੈਂ ਟਰੈਕਟਰ ਦਿੰਦਾ ਤਾਂ ਧੀ ਦੇ ਸਹੁਰਾ ਪਰਿਵਾਰ 'ਤੇ ਬੋਝ ਵਧ ਜਾਣਾ ਸੀ ਤੇ ਟਰੈਕਟਰ ਨਾਲ ਖੇਤੀ ਦੇ ਕੰਮ ਦਾ ਬੋਝ ਹਲਕਾ ਹੋਵੇਗਾ