ਹਰਿਆਣਾ
75 ਲੱਖ ਦੀ ਡੌਂਕੀ ਲਗਾ ਕੇ ਅਮਰੀਕਾ ਗਏ ਨੌਜਵਾਨ ਨੂੰ ਭੇਜਿਆ ਵਾਪਸ, ਬਾਹਰ ਜਾਣ ਲਈ ਵੇਚੀ ਸੀ 2 ਏਕੜ ਜ਼ਮੀਨ
ਇਸ ਦੇ ਨਾਲ ਹੀ ਜਹਾਜ਼ ਵਿਚ ਆਇਆ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ
Haryana ਦੇ 50 ਤੋਂ ਵੱਧ ਨੌਜਵਾਨਾਂ ਨੂੰ ਰੂਸੀ ਫੌਜ ਵਿੱਚ ਧੱਕੇ ਨਾਲ ਭਰਤੀ ਕੀਤਾ ਗਿਆ
ਪਰਿਵਾਰਕ ਮੈਂਬਰਾਂ ਨੌਜਵਾਨਾਂ ਨੂੰ ਵਾਪਸ ਵਤਨ ਲਿਆਉਣ ਲਈ ਸਰਕਾਰ ਅੱਗੇ ਲਗਾਈ ਗੁਹਾਰ
ਐਮਰਜੈਂਸੀ ਵਾਰਡ ਦੇ ਡਾਕਟਰ ਵਿਰੁਧ ਕੀਤੀ ਕਾਰਵਾਈ ਦੀ ਹਾਈ ਕੋਰਟ ਨੇ ਕੀਤੀ ਨਿੰਦਾ
ਵਿਧਾਇਕ ਦੇ ਆਉਣ ਉਤੇ ਖੜ੍ਹੇ ਨਾ ਹੋਣ ਦਾ ਮਾਮਲਾ
Haryana ਵਿੱਚ ਕਾਗਜ਼ ਰਹਿਤ ਰਜਿਸਟਰੀਆਂ ਨੇ ਫੜੀ ਰਫ਼ਤਾਰ
21 ਦਿਨਾਂ 'ਚ 10,000 ਤੋਂ ਵੱਧ ਜਾਇਦਾਦਾਂ ਆਨਲਾਈਨ ਹੋਈਆਂ ਰਜਿਟਰਡ
ਭਾਰਤ ਦਾ ਇੱਕ ਹੋਰ ਮੋਸਟ ਵਾਂਟੇਡ ਗੈਂਗਸਟਰ ਨੋਨੀ ਰਾਣਾ ਅਮਰੀਕਾ ਵਿੱਚ ਗ੍ਰਿਫ਼ਤਾਰ, ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ
ਕੈਨੇਡਾ ਭੱਜਣ ਦੀ ਫਿਰਾਕ ਵਿਚ ਸੀ ਮੁਲਜ਼ਮ, ਅਮਰੀਕੀ ਏਜੰਸੀਆਂ ਨੇ ਸਰਹੱਦ ਤੋਂ ਫੜ੍ਹਿਆ
ਸਪਨਾ ਕਤਲ ਮਾਮਲੇ ਦੇ ਮੁਲਜ਼ਮਾਂ ਦਾ ਐਨਕਾਊਂਟਰ, ਬੀਤੇ ਦਿਨ ਭਰਾ ਨੇ ਭੈਣ ਦਾ ਕੀਤਾ ਸੀ ਕਤਲ
ਮੁਲਜ਼ਮਾਂ ਤੋਂ 4 ਪਿਸਤੌਲ ਤੇ 10 ਜ਼ਿੰਦਾ ਕਾਰਤੂਸ ਹੋਏ ਬਰਾਮਦ
Hisar ਵਿੱਚ ਪੁਲਿਸ ਨੇ ਗੈਂਗਸਟਰ ਦਲਜੀਤ ਸਿਹਾਗ ਨੂੰ ਬੇੜੀਆਂ ਵਿਚ ਬੰਨ੍ਹ ਕੇ ਕਰਵਾਈ ਪਰੇਡ
61 ਮਾਮਲਿਆਂ ਵਿੱਚ ਨਾਮਜ਼ਦ ਹੈ ਗੈਂਗਸਟਰ ਦਲਜੀਤ ਸਿਹਾਗ
ਲਵ ਮੈਰਿਜ ਕਰਵਾਉਣ 'ਤੇ ਭਰਾ ਨੇ ਭੈਣ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਲੜਕੀ ਨੇ 3 ਸਾਲ ਪਹਿਲਾਂ ਪਿੰਡ ਦੇ ਰਹਿਣ ਵਾਲੇ ਮੁੰਡੇ ਨਾਲ ਕਰਵਾਇਆ ਸੀ ਵਿਆਹ, ਲੜਕੀ ਦਾ ਪ੍ਰਵਾਰ ਵਿਆਹ ਤੋਂ ਸੀ ਨਾਖੁਸ਼
ਗੁਰੂਗ੍ਰਾਮ ਦਾ ਸੂਬੇਦਾਰ ਪੰਜਾਬ ਵਿੱਚ ਸ਼ਹੀਦ, ਅਗਲੇ ਸਾਲ ਹੋਣਾ ਸੀ ਸੇਵਾਮੁਕਤ
27 ਸਾਲ ਪਹਿਲਾਂ ਭਾਰਤੀ ਫ਼ੌਜ ਵਿਚ ਭਰਤੀ ਹੋਇਆ ਸੀ ਨਰੇਸ਼ ਕੁਮਾਰ ਯਾਦਵ
ਕਤਲ ਵਰਗੇ ਗੰਭੀਰ ਅਪਰਾਧਿਕ ਮਾਮਲਿਆਂ 'ਚ ਜ਼ਬਤ ਵਾਹਨ ਫ਼ੋਟੋ ਤੇ ਵੀਡੀਓਗ੍ਰਾਫੀ ਮਗਰੋਂ ਮਾਲਕਾਂ ਨੂੰ ਕੀਤੇ ਜਾਣ ਵਾਪਸ : ਹਾਈ ਕੋਰਟ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 60 ਦਿਨਾਂ ਦੇ ਅੰਦਰ ਪ੍ਰਕਿਰਿਆ ਪੂਰੀ ਕਰਨ ਦਾ ਦਿੱਤਾ ਹੁਕਮ