ਹਰਿਆਣਾ
ਹਰਿਆਣਾ ਦੇ 7 ਸ਼ਹਿਰ ਸ਼ਿਮਲਾ ਨਾਲੋਂ ਵੀ ਰਹੇ ਠੰਢੇ, 11 ਸ਼ਹਿਰਾਂ ਦਾ ਤਾਪਮਾਨ 10 ਡਿਗਰੀ ਤੋਂ ਘੱਟ
19 ਤਰੀਕ ਤੋਂ ਮੌਸਮ ਬਦਲੇਗਾ, ਵਧੇਗੀ ਹੋਰ ਠੰਢ
ਵਧਦੀ ਮਹਿੰਗਾਈ ਅੱਗੇ ਝੁਕੇ ਡੋਨਾਲਡ ਟਰੰਪ, ਮਾਸ, ਕੌਫ਼ੀ ਅਤੇ ਫਲਾਂ ਉਤੇ ਟੈਰਿਫ਼ ਨੂੰ ਕੀਤਾ ਖ਼ਤਮ
ਟਰੰਪ ਦਾ ਅਮਰੀਕੀ ਖੁਰਾਕ ਦੇ ਪ੍ਰਮੁੱਖ ਤੱਤ ਦਾਲਾਂ ਉਤੇ ਅਪਣੀ ‘ਟੈਰਿਫ ਨੀਤੀ' ਤੋਂ ਅਚਾਨਕ ਪਿੱਛੇ ਹਟਣਾ ਮਹੱਤਵਪੂਰਣ ਹੈ,
Haryana News : ਸਤਿਸੰਗ ਜਾਣ ਤੋਂ ਇਨਕਾਰ ਕਰਨ 'ਤੇ ਦਾਤਰੀ ਨਾਲ ਪਤਨੀ ਦਾ ਕੀਤਾ ਕਤਲ
Haryana News : ਪੁਲਿਸ ਨੇ ਡੇਢ ਮਹੀਨੇ ਤੋਂ ਫ਼ਰਾਰ ਮੁਲਜ਼ਮ ਪਤੀ ਨੂੰ ਕੀਤਾ ਗ੍ਰਿਫ਼ਤਾਰ
Haryana ਦੇ ਨੂਹ ਨਾਲ ਜੁੜੇ ਦਿੱਲੀ ਧਮਾਕੇ ਦੇ ਤਾਰ
ਐਨ.ਆਈ. ਏ. ਨੇ ਵਿਸਫ਼ੋਟਕ ਸਮੱਗਰੀ ਦੇਣ ਵਾਲੇ ਦੁਕਾਨਦਾਰ ਡੱਬੂ ਸਿੰਗਲਾ ਨੂੰ ਹਿਰਾਸਤ 'ਚ ਲਿਆ
ਹਰਿਆਣਾ ਵਿੱਚ 5ਵੀਂ ਜਮਾਤ ਤੱਕ ਦੇ ਬੱਚਿਆਂ ਦੀਆਂ ਲੱਗ ਸਕਦੀਆਂ ਆਨਲਾਈਨ ਕਲਾਸਾਂ
ਡੀਸੀਜ਼ ਆਪਣੇ ਜ਼ਿਲ੍ਹੇ ਦਾ ਪ੍ਰਦੂਸ਼ਣ ਲੈਵਲ ਚੈੱਕ ਕਰਕੇ ਆਨਲਾਈਨ ਕਲਾਸਾਂ ਲਗਾਉਣ ਲਈ ਦੇ ਸਕਦਾ ਹੁਕਮ
ਹਰਿਆਣਾ ਐਸ.ਟੀ.ਐਫ. ਵਲੋਂ ਗ੍ਰਿਫਤਾਰ ਕੀਤੇ ਗਏ ਦਿੱਲੀ ਦੇ ਵਕੀਲ ਨੂੰ ਤੁਰਤ ਰਿਹਾਅ ਕਰਨ ਦੇ ਹੁਕਮ
ਕਤਲ ਮਾਮਲੇ 'ਚ ਕੀਤਾ ਗਿਆ ਸੀ ਗ੍ਰਿਫ਼ਤਾਰ
Haryana YouTuber ਜਯੋਤੀ ਮਲਹੋਤਰਾ ਜ਼ਮਾਨਤ ਲਈ ਪਹੁੰਚੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ
ਪਾਕਿਸਤਾਨ ਲਈ ਜਾਸੂਸੀ ਕਰਨ ਦੇ ਆਰੋਪ ਹੇਠ ਕੀਤਾ ਗਿਆ ਸੀ ਗ੍ਰਿਫ਼ਤਾਰ
Disabled children ਨੂੰ ਸਿੱਖਿਆ ਦੇਣ ਲਈ ਡਾ. ਸੁਜਾਤਾ ਨੇ ਛੱਡੀ ਡਾਕਟਰ ਦੀ ਨੌਕਰੀ
1500 ਲੜਕੀਆਂ ਨੂੰ ਸਿਲਾਈ, ਕੰਪਿਊਟਰ ਅਤੇ ਬਿਊਟੀ ਪਾਰਲਰ ਦਾ ਕੋਰਸ ਕਰਵਾ ਕੇ ਬਣਾਇਆ ਆਤਮ ਨਿਰਭਰ
ਪ੍ਰੇਮ ਵਿਆਹ ਤੋਂ ਢਾਈ ਮਹੀਨੇ ਬਾਅਦ ਨਵ-ਵਿਆਹਤਾ ਦੀ ਮੌਤ, ਗੁਆਂਢੀ ਨਾਲ ਕਰਵਾਇਆ ਸੀ ਵਿਆਹ
ਪੇਕੇ ਪ੍ਰਵਾਰ ਨੇ ਸਹੁਰਾ ਪ੍ਰਵਾਰ 'ਤੇ ਮਾਰਨ ਦਾ ਲਗਾਇਆ ਦੋਸ਼
Haryana road accidents ਦੌਰਾਨ ਜਾਨਾਂ ਗੁਆਉਣ ਦੇ ਮਾਮਲੇ 'ਚ ਦੇਸ਼ ਭਰ 'ਚੋਂ 10ਵੇਂ ਨੰਬਰ 'ਤੇ
ਪਿਛਲੇ ਸਾਲ 5, 553 ਲੋਕਾਂ ਦੀ ਸੜਕ ਹਾਦਸਿਆਂ 'ਚ ਗਈ ਜਾਨ