ਹਰਿਆਣਾ
Panchkula News : ਪੰਚਕੂਲਾ ਦੇ ਬਰਵਾਲਾ 'ਚ ਟਰੈਕਟਰ ਦੀ ਲਪੇਟ 'ਚ ਆਉਣ ਨਾਲ 5 ਸਾਲਾ ਬੱਚੀ ਦੀ ਹੋਈ ਮੌਤ
ਇਸ ਘਟਨਾ ਤੋਂ ਬਾਅਦ ਟਰੈਕਟਰ ਸਵਾਰ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਥੇ ਮੌਜੂਦ ਲੋਕਾਂ ਨੇ ਟਰੈਕਟਰ ਚਾਲਕ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ
ਅੰਬਾਲਾ ਵਿਚ ਨਵਦੀਪ ਸਿੰਘ ਜਲਬੇੜਾ ਨੂੰ ਜੇਲ੍ਹ ’ਚੋਂ ਰਿਹਾਅ, ਜਾਣੋ ਅਗਲੇ ਪ੍ਰੋਗਰਾਮ ਬਾਰੇ ਕੀ ਬੋਲੇ ਕਿਸਾਨ ਆਗੂ
ਅੱਜ ਹੀ ਹਾਈ ਕੋਰਟ ਨੇ ਨਵਦੀਪ ਨੂੰ ਜ਼ਮਾਨਤ ਦਿਤੀ ਸੀ
ਹਰਿਆਣਾ ਸਰਕਾਰ ਫ਼ੌਜੀਆਂ, ਸਾਬਕਾ ਫ਼ੌਜੀਆਂ, ਉਨ੍ਹਾਂ ਦੇ ਪਰਵਾਰਾਂ ਲਈ ਨਵੀਂ ਪਹਿਲ ਸ਼ੁਰੂ ਕਰੇਗੀ
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਫੌਜ ਦੇ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰਨ ਲਈ ਕਿਹਾ
Haryana Accident News: ਸਕਾਰਪੀਓ-ਟਰੱਕ ਦੀ ਹੋਈ ਜ਼ਬਰਦਸਤ ਟੱਕਰ, 3 ਲੋਕਾਂ ਦੀ ਹੋਈ ਮੌਕੇ 'ਤੇ ਮੌਤ
Haryana Accident News: ਇਕ ਦੀ ਹਾਲਤ ਗੰਭੀਰ
Haryana Twin Girls: ਜੁੜਵਾ ਲੜਕੀਆਂ ਦੇ ਜਨਮ ਦਾ ਅਨੋਖਾ ਮਾਮਲਾ, ਦੋਹਾਂ ਦੇ ਸਰੀਰ ਅਲੱਗ-ਅਲੱਗ, ਪਰ ਇਕ ਦਿਲ
Haryana Twin Girls: ਲੜਕੀਆਂ ਦੀ ਵਿਗੜਦੀ ਹਾਲਤ ਵੇਖ ਕੇ PGI ਕੀਤਾ ਰੈਫਰ
ਨੂਹ 'ਚ ਜਲੂਸ ਤੋਂ ਪਹਿਲਾਂ ਬਿੱਟੂ ਬਜਰੰਗੀ ਨੇ ਦਸਿਆ ਜਾਨ ਨੂੰ ਖ਼ਤਰਾ, ਫੜਿਆ ਗਿਆ ਨਾਬਾਲਗ
ਹਿੰਸਾ ਕਾਰਨ ਪਿਛਲੇ ਸਾਲ ਯਾਤਰਾ ਪੂਰੀ ਨਹੀਂ ਹੋ ਸਕੀ ਸੀ
Haryana News : ਵਿਧਾਇਕ ਕਿਰਨ ਚੌਧਰੀ ਖਿਲਾਫ਼ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਅੱਗੇ ਮੁੜ ਪਟੀਸ਼ਨ ਦਾਇਰ
Haryana News : ਕਿਰਨ ਚੌਧਰੀ ਕਾਂਗਰਸ ਛੱਡ ਕੇ ਭਾਜਪਾ 'ਚ ਹੋਈ ਸ਼ਾਮਲ
Haryana News : ਹਰਿਆਣਾ ’ਚ ਸਿੱਖ ਪਰਿਵਾਰਾਂ ਦੇ ਘਰਾਂ ਨੂੰ ਢਾਹੁਣ ਦੇ ਮਾਮਲੇ ’ਚ ਭਾਈ ਬਲਦੇਵ ਸਿੰਘ ਵਡਾਲਾ ਪਰਿਵਾਰਾਂ ਨੂੰ ਮਿਲਣ ਪਹੁੰਚੇ
Haryana News : ਪੀੜ੍ਹਤ ਪਰਿਵਾਰਾਂ ਨੇ ਰੋ-ਰੋ ਕੇ ਦੱਸੀ ਹੱਡਬੀਤੀ
Shambhu border News: ਸ਼ੰਭੂ ਬਾਰਡਰ ਨੂੰ ਇਕ ਹਫ਼ਤੇ ਵਿਚ ਖੋਲ੍ਹਣ ਦੇ ਆਦੇਸ਼, ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਦਿੱਤੇ ਹੁਕਮ
Shambhu border News: ਸ਼ੰਭੂ ਸਰਹੱਦ ਪਿਛਲੇ 5 ਮਹੀਨਿਆਂ ਤੋਂ ਬੰਦ ਹੈ
Haryana News: ਲਵ ਮੈਰਿਜ ਲਈ ਨਾ ਮੰਨਣ 'ਤੇ ਨਾਬਾਲਗ ਧੀ ਨੇ ਆਪਣੇ ਆਸ਼ਕ ਨਾਲ ਮਿਲ ਕੇ ਮਾਰਿਆ ਪਿਓ
Haryana News: ਕਤ.ਲ ਕਰ ਗੰਦੇ ਨਾਲੇ ਵਿਚ ਸੁੱਟੀ ਲਾ.ਸ਼