ਹਰਿਆਣਾ
Haryana News: ਪੰਚਕੂਲਾ ਉਦਯੋਗਿਕ ਪਲਾਟ ਅਲਾਟਮੈਂਟ ਘੁਟਾਲਾ; ਦੋਸ਼ ਵਾਪਸ ਕਰਵਾਉਣ ਲਈ ਅਦਾਲਤ ਪਹੁੰਚੀ ਪ੍ਰਾਈਵੇਟ ਕੰਪਨੀ
ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੋਂ ਜਵਾਬ ਮੰਗਦੇ ਹੋਏ ਸੁਣਵਾਈ ਦੀ ਅਗਲੀ ਤਰੀਕ 16 ਫਰਵਰੀ ਤੈਅ ਕੀਤੀ ਹੈ।
Haryana News: ਅਧਿਆਪਕ ਦੀ ਬੇਰਹਿਮੀ, ਥੱਪੜ ਮਾਰ ਕੇ ਵਿਦਿਆਰਥੀ ਦੇ ਕੰਨ ਦਾ ਪਾੜਿਆ ਪਰਦਾ
Haryana News : ਪਰਦਾ ਫਟਣ ਨਾਲ ਨੌਜਵਾਨ ਦੀ ਸੁਣਨ ਸ਼ਕਤੀ ਹੋਈ ਖ਼ਤਮ
Haryana News : ਮੰਦਿਰ 'ਚ ਪੂਜਾ ਕਰਦੇ ਸਮੇਂ ਤਲਾਅ 'ਚ ਡੁੱਬੇ ਦਾਦੀ ਪੋਤਾ, ਦੋਵਾਂ ਦੀ ਹੋਈ ਮੌਤ
Haryana News : ਢਾਈ ਸਾਲ ਦੇ ਪੋਤੇ ਨੂੰ ਡੁੱਬਦਾ ਵੇਖ ਦਾਦੀ ਨੇ ਵੀ ਤਲਾਅ ਵਿਚ ਮਾਰ ਦਿਤੀ ਸੀ ਛਾਲ
Haryana News: ਹਰਿਆਣਾ ਦੇ ਆਗੂ ਅਸ਼ੋਕ ਤੰਵਰ ਨੇ ਛੱਡੀ ‘ਆਪ’; ਭਲਕੇ ਹੋ ਸਕਦੇ ਹਨ ਭਾਜਪਾ ਵਿਚ ਸ਼ਾਮਲ
ਉਨ੍ਹਾਂ ਅਸਤੀਫ਼ੇ ਵਿਚ ਲਿਖਿਆ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਹੱਥ ਮਿਲਾਇਆ ਹੈ, ਮੇਰੀ ਜ਼ਮੀਰ ਇਸ ਦੀ ਗਵਾਹੀ ਨਹੀਂ ਦਿੰਦੀ।
ED questions Bhupinder Hooda: ਈ.ਡੀ. ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੋਂ ਪੁੱਛ-ਪੜਤਾਲ ਕੀਤੀ
ਜ਼ਮੀਨ ਐਕੁਆਇਰ ਕਰਨ ਦੇ ਇਸ ਮਾਮਲੇ ’ਚ ਕਈ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨਾਲ ਕਰੀਬ 1500 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ।
Haryana News: ਹਰਿਆਣਾ 'ਚ FPO ਗ੍ਰਾਂਟ 'ਚ ਕਰੋੜਾਂ ਦਾ ਘਪਲਾ, CBI ਕਰੇਗੀ ਜਾਂਚ
Haryana News: CM ਮਨੋਹਰ ਵੱਲੋਂ 10 ਅਧਿਕਾਰੀਆਂ ਖਿਲਾਫ ਕੀਤੀ ਗਈ ਕਾਰਵਾਈ ਤੋਂ ਸੰਤੁਸ਼ਟ ਨਹੀਂ ਕੇਂਦਰ
Hayana News: 20 ਸਾਲ ਤੋਂ ਸਰਕਾਰੀ ਵਿਭਾਗਾਂ ਦੀ ਭੂਮੀ 'ਤੇ ਬਣੀਆਂ ਦੁਕਾਨਾਂ ਤੇ ਮਕਾਨਾਂ 'ਤੇ ਕਾਬਜ਼ ਲੋਕਾਂ ਨੂੰ ਦਿਤਾ ਜਾਵੇ ਮਾਲਿਕਾਨਾ ਹੱਕ
ਹਰਿਆਣਾ ਦੇ ਮੁੱਖ ਸਕੱਤਰ ਦੇ ਅਧਿਕਾਰੀਆਂ ਨੂੰ ਨਿਰਦੇਸ਼