ਹਰਿਆਣਾ
Haryan news: ਸੋਨੀਪਤ 'ਚ ਜ਼ਹਿਰੀਲੀ ਸ਼ਰਾਬ ਦੀ ਖੇਪ ਫੜੀ, 54 ਲੱਖ ਰੁਪਏ ਦੀ ਅੰਗਰੇਜ਼ੀ-ਵਿਦੇਸ਼ੀ ਸ਼ਰਾਬ ਬਰਾਮਦ
Haryan news: ਬੀਤੇ ਦਿਨ ਵੀ ਵੱਡੀ ਮਾਤਰਾ ਵਿਚ ਫੜੀ ਸੀ ਸ਼ਰਾਬ
Haryana News: ਹਰਿਆਣਾ ਵਿਚ ਤੜਕੇ ਵਾਪਰਿਆ ਹਾਦਸਾ; ਸਕੂਲੀ ਬੱਸ ਪਲਟਣ ਕਾਰਨ 6 ਵਿਦਿਆਰਥੀਆਂ ਦੀ ਮੌਤ
ਬੱਸ ਵਿਚ ਸਵਾਰ ਸਨ 35 ਤੋਂ ਵੱਧ ਬੱਚੇ
Maman Khan News: ਮਸ਼ਹੂਰ ਸਾਰੰਗੀ ਵਾਦਕ ਮਾਮਨ ਖਾਨ ਦਾ ਦਿਹਾਂਤ
ਰਾਸ਼ਟਰਪਤੀ ਪੁਰਸਕਾਰ ਨਾਲ ਕੀਤੇ ਗਏ ਸਨ ਸਨਮਾਨਿਤ
Haryana News: ਜਗਦੀਸ਼ ਸਿੰਘ ਝੀਂਡਾ ਵਲੋਂ ਹਰਿਆਣਾ ਦੀਆਂ 9 ਲੋਕ ਸਭਾ ਸੀਟਾਂ 'ਤੇ ਇੰਡੀਆ ਗਠਜੋੜ ਨੂੰ ਸਮਰਥਨ ਦੇਣ ਦਾ ਐਲਾਨ
ਕਿਹਾ, MSP ਦੀ ਗਾਰੰਟੀ ਵਾਲਾ ਕਾਨੂੰਨ, ਕਿਸਾਨਾਂ ਲਈ ਕਰਜ਼ਾ ਮੁਆਫ਼ੀ ਅਤੇ ਬੰਦੀ ਸਿੱਖਾਂ ਦੀ ਰਿਹਾਈ ਸਮੇਤ ਕਈ ਮੰਗਾਂ ਚੁੱਕਣ ਦੀ ਕੀਤੀ ਜਾਵੇਗੀ ਅਪੀਲ
ਸਕੂਲ ਦੀ ਕੰਧ ‘ਤੇ ਵੱਖਵਾਦੀ ਨਾਅਰੇ ਲਿਖਣ ਦੇ ਮਾਮਲੇ ’ਚ ਰੇਸ਼ਮ ਨੂੰ ਪੌਣੇ ਦੋ ਸਾਲ ਬਾਅਦ ਮਿਲੀ ਜ਼ਮਾਨਤ
ਹਾਈ ਕੋਰਟ ਨੇ ਕਿਹਾ, ਅਪੀਲਕਰਤਾ ਵਿਰੁਧ ਸਬੂਤ ਇੰਨੇ ਘੱਟ ਹਨ ਕਿ ਉਸ ਨੂੰ ਹੋਰ ਹਿਰਾਸਤ ’ਚ ਰੱਖਣ ਨੂੰ ਜਾਇਜ਼ ਠਹਿਰਾਇਆ ਜਾ ਸਕੇ
Haryana News: ਸਾਬਕਾ ਕੇਂਦਰੀ ਮੰਤਰੀ ਚੌਧਰੀ ਬੀਰੇਂਦਰ ਸਿੰਘ ਪਤਨੀ ਸਮੇਤ ਕਾਂਗਰਸ 'ਚ ਸ਼ਾਮਲ
ਬੀਤੇ ਦਿਨ ਹੀ ਛੱਡੀ ਸ ਭਾਜਪਾ
Haryana News: ਸਾਬਕਾ ਕੇਂਦਰੀ ਮੰਤਰੀ ਚੌਧਰੀ ਬਰਿੰਦਰ ਸਿੰਘ ਨੇ ਪਤਨੀ ਸਮੇਤ ਭਾਜਪਾ ਤੋਂ ਦਿਤਾ ਅਸਤੀਫ਼ਾ
ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਚਰਚਾਵਾਂ
ਕੀ ਅਨਿਲ ਵਿੱਜ ਛੱਡ ਰਹੇ ਨੇ BJP? 'X' ਤੋਂ ਪਹਿਲਾਂ Modi Ka Parivar ਹਟਾਇਆ ਫਿਰ ਲਿਖਿਆ
ਅਨਿਲ ਵਿੱਜ ਨੇ ਕਿਹਾ ਕਿ ਮੈਂ ਭਾਜਪਾ ਦਾ ਕੱਟੜ ਸ਼ਰਧਾਲੂ ਹਾਂ।
Haryana News: ਕਲਯੁਗੀ ਪੁੱਤ ਨੇ ਮਾਂ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ
Haryana News: ਮਾਂ ਨੇ ਮਾੜੀ ਸੰਗਤ ਵਿਚ ਜਾਣ ਤੋਂ ਸੀ ਰੋਕਿਆ
Haryana News : ਤੇਜ਼ ਰਫਤਾਰ ਔਡੀ ਸਵਾਰ ਨੇ ਸੈਰ ਕਰਨ ਆਏ ਪਰਿਵਾਰ ਨੂੰ ਕੁਚਲਿਆ
Haryana News : ਦਿਓਰ ਦੀ ਹੋਈ ਮੌਤ, ਭਾਬੀ ਤੇ ਭਤੀਜੀ ਦੀ ਹਾਲਤ ਗੰਭੀਰ