ਕੇਰਲ ਹੜ੍ਹ ਆਫ਼ਤ : 80 ਟਨ ਉਤਪਾਦਾਂ ਨੂੰ ਨਸ਼ਟ ਕਰਨ ਦੀ ਤਿਆਰੀ ਕਰ ਰਿਹਾ ਹੈ ਅਮੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਾਲ ਹੀ `ਚ ਕੇਰਲ ਵਿਚ ਆਏ ਹੜ੍ਹ ਦੀ ਵਜ੍ਹਾ ਨਾਲ ਕੋਚੀ ਦੇ

Kerla Flood

Flood

Flood

Flood

Flood

Flood

Flood

Flood

Flood

Flood

Flood

Amul

Amul

Amul

Amul

Amul

ਕੋਚੀ : ਹਾਲ ਹੀ `ਚ ਕੇਰਲ ਵਿਚ ਆਏ ਹੜ੍ਹ ਦੀ ਵਜ੍ਹਾ ਨਾਲ ਕੋਚੀ ਦੇ ਅਲੁਵਾ ਵਿਚ ਮੌਜੂਦ ਅਮੁਲ ਉਤਪਾਦਕ ਦੇ ਗੁਦਾਮ ਵਿਚ ਪਾਣੀ ਭਰ ਗਿਆ। ਜਿਸ ਦੇ ਚਲਦੇ 80 ਟਨ ਤੋਂ ਜ਼ਿਆਦਾ ਮਾਤਰਾ  ਦੇ ਉਤਪਾਦ ਬਰਬਾਦ ਹੋ ਗਏ। ਖ਼ਰਾਬ ਹੋਏ ਉਤਪਾਦਾਂ ਨੂੰ ਹੁਣ ਕੰਪਨੀ ਸੁਰੱਖਿਅਤ ਢੰਗ ਨਾਲ ਨਸ਼ਟ ਕਰਨ ਦੀ ਤਿਆਰੀ ਕਰ ਰਹੀ ਹੈ।  ਇਸ ਵਜ੍ਹਾ ਨਾਲ ਕੇਰਲ  ਦੇ ਬਾਜ਼ਾਰਾਂ ਵਿਚ ਵੀ ਅਮੁਲ ਦੇ ਪ੍ਰੋਡਕਟ ਦੀ ਕਮੀ ਆ ਗਈ ਹੈ।