ਪੱਛਮੀ ਬੰਗਾਲ ਦੇ ਪੁਰੂਲੀਆ 'ਚ ਇਕ ਹੋਰ ਭਾਜਪਾ ਵਰਕਰ ਦੀ ਲਾਸ਼ ਮਿਲੀ
ਪੱਛਮੀ ਬੰਗਾਲ ਦੇ ਪੁਰੂਲੀਆ ਵਿਚ ਇਕ ਹੋਰ ਭਾਜਪਾ ਵਰਕਰ ਦੀ ਲਾਸ਼ ਮਿਲੀ ਹੈ। ਪੁਰੂਲੀਆ ਦੇ ਡਾਭਾ ਪਿੰਡ ਵਚ ਇਹ ਲਾਸ਼ ਇਕ ਬਿਜਲੀ ਦੇ ਖੰਭੇ ...
bjp employee death
ਕੋਲਕੱਤਾ : ਪੱਛਮੀ ਬੰਗਾਲ ਦੇ ਪੁਰੂਲੀਆ ਵਿਚ ਇਕ ਹੋਰ ਭਾਜਪਾ ਵਰਕਰ ਦੀ ਲਾਸ਼ ਮਿਲੀ ਹੈ। ਪੁਰੂਲੀਆ ਦੇ ਡਾਭਾ ਪਿੰਡ ਵਚ ਇਹ ਲਾਸ਼ ਇਕ ਬਿਜਲੀ ਦੇ ਖੰਭੇ ਨਾਲ ਲਟਕਦੀ ਹੋਈ ਮਿਲੀ। ਦਸਿਆ ਜਾ ਰਿਹਾ ਹੈ ਕਿ ਭਾਜਪਾ ਕਰਮਚਾਰੀ ਦੀ ਲਾਸ਼ ਇਕ ਖੰਭੇ ਨਾਲ ਲਟਕਦੀ ਹੋਈ ਮਿਲੀ। ਫਿਲਹਾਲ ਪੁਲਿਸ ਇਸ ਘਟਨਾ ਨੂੰ ਖੁਦਕੁਸ਼ੀ ਮੰਨ ਰਹੀ ਹੈ, ਜਦਕਿ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।