ਰਾਜਸਥਾਨ 'ਚ ਵਿਆਹ ਸਮਾਗਮ 'ਚ ਖਾਣਾ ਖਾਣ ਤੋਂ ਬਾਅਦ 100 ਲੋਕ ਹੋਏ ਬਿਮਾਰ, ਹਸਪਤਾਲ ਭਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

45 ਬੱਚੇ ਵੀ ਸ਼ਾਮਲ

100 people fell ill after eating at a wedding

 

 ਜੈਪੁਰ: ਚੁਰੂ ਦੇ ਸਰਦਾਰਸ਼ਹਿਰ ਕਸਬੇ ਵਿੱਚ ਫੂਡ ਪੋਇਜ਼ਨਿੰਗ ਦਾ ਇੱਕ ਮਾਮਲਾ ਸਾਹਮਣੇ ਆਇਆ (100 people fell ill after eating at a wedding)  ਹੈ। ਇੱਕ ਹੀ ਦਿਨ ਵਿੱਚ 45 ਬੱਚਿਆਂ ਸਮੇਤ ਲਗਭਗ 100 ਲੋਕ (100 people fell ill after eating at a wedding)  ਸਿਹਤ ਵਿਗੜਨ ਤੋਂ ਬਾਅਦ ਹਸਪਤਾਲ (100 people fell ill after eating at a wedding)  ਪਹੁੰਚੇ। ਦਰਅਸਲ ਇਹ ਸਾਰੇ ਲੋਕ ਇੱਕ ਵਿਆਹ ਵਿੱਚ ਸ਼ਾਮਲ ਹੋਏ ਸਨ। ਲੋਕਾਂ ਨੇ ਵਿਆਹ ਦਾ ਖਾਣਾ ਖਾਣ ਤੋਂ ਬਾਅਦ ਹੀ ਫੂਡ ਪੋਇਜ਼ਨਿੰਗ ਦੀ ਸ਼ਿਕਾਇਤ (100 people fell ill after eating at a wedding)  ਕੀਤੀ ਹੈ।

ਹੋਰ ਵੀ ਪੜ੍ਹੋ: ਇਕ ਦਿਨ ਸੀ ਜਦੋਂ ਕੋਈ ਵੀ ਨਹੀਂ ਸੁਣਦਾ ਸੀ ਗੁਰੂ ਰੰਧਾਵਾ ਦੇ ਗਾਣੇ, ਪਟੋਲਾ ਗਾਣੇ ਨੇ ਬਣਾਇਆ ਸਟਾਰ

ਹਸਪਤਾਲ ਵਿਚ ਸਾਰੀ ਰਾਤ ਫੂਡ ਪੋਇਜ਼ਨਿੰਗ ਦੇ ਸ਼ਿਕਾਰ (100 people fell ill after eating at a wedding)  ਹੋਏ ਬੱਚੇ, ਬਜ਼ੁਰਗ, ਔਰਤਾਂ ਅਤੇ ਪੁਰਸ਼ ਦਾ ਆਉਣਾ ਜਾਰੀ ਰਿਹਾ।  ਜਿਸ ਤੋਂ ਬਾਅਦ ਪੂਰੇ ਹਸਪਤਾਲ ਵਿੱਚ ਅਫੜਾ ਦਫੜੀ ਮਚ ਗਈ। ਹਸਪਤਾਲ ਦੀ ਹਾਲਤ ਅਜਿਹੀ ਸੀ ਕਿ ਡਾਕਟਰਾਂ ਤੋਂ ਲੈ ਕੇ ਸਿਹਤ ਅਧਿਕਾਰੀ ਮਰੀਜ਼ਾਂ ਦੀ (100 people fell ill after eating at a wedding)  ਗਿਣਤੀ ਦੇਖ ਕੇ ਹੈਰਾਨ ਰਹਿ ਗਏ।

 

ਹੋਰ ਵੀ ਪੜ੍ਹੋ: Big Breaking: ਅਦਾਕਾਰ ਅਤੇ ਬਿਗ ਬੌਸ ਦੇ ਜੇਤੂ ਸਿਧਾਰਥ ਸ਼ੁਕਲਾ ਦਾ ਹੋਇਆ ਦਿਹਾਂਤ

ਮਰੀਜ਼ਾਂ ਦੀ ਵਧੇਰੇ ਸੰਖਿਆ ਦੇ ਕਾਰਨ, ਦੋ-ਦੋ, ਤਿੰਨ-ਤਿੰਨ ਮਰੀਜ਼ਾਂ ਨੂੰ ਇੱਕ ਬੈੱਡ 'ਤੇ ਰੱਖਣ ਦੇ ਬਾਵਜੂਦ, ਬੈੱਡ ਘੱਟ ਗਏ। ਜਿਸ ਤੋਂ ਬਾਅਦ ਮਰੀਜ਼ਾਂ ਨੂੰ ਜ਼ਮੀਨ 'ਤੇ ਲੇਟ ਕੇ ਆਪਣਾ ਇਲਾਜ ਕਰਵਾਉਣਾ ਪਿਆ।  ਦਰਅਸਲ, ਸਰਦਾਰਸ਼ਹਿਰ ਦੇ ਵਾਰਡ 44 ਵਿੱਚ ਰਹਿਣ ਵਾਲੇ ਕਾਲੂ ਕੁਚਮਨੀਆ ਦੀਆਂ ਚਾਰ ਧੀਆਂ ਦਾ ਵਿਆਹ  ਇਕੋ ਦਿਨ ਹੋਣਾ ਸੀ। ਵਿਆਹ ਦਾ ਖਾਣਾ ਬੁੱਧਵਾਰ ਸ਼ਾਮ 4 ਵਜੇ (100 people fell ill after eating at a wedding)  ਹੋਇਆ। ਲਾੜੀਆਂ ਦੀ ਵਿਦਾਈ ਵੀ ਹੋ ਗਈ।

 

 

ਸਮਾਰੋਹ ਖਤਮ ਹੋਣ ਤੋਂ ਲਗਭਗ 3-4 ਘੰਟੇ ਬਾਅਦ, ਬਹੁਤ ਸਾਰੇ ਲੋਕਾਂ ਨੇ ਪੇਟ ਵਿੱਚ ਦਰਦ, ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ। ਫੂਡ ਪੋਇਜ਼ਨਿੰਗ ਕਾਰਨ ਲੋਕਾਂ ਦੀ ਹਾਲਤ ਵਿਗੜਨ ਤੋਂ ਬਾਅਦ, ਉਨ੍ਹਾਂ ਨੂੰ ਮਿੰਨੀ ਬੱਸ ਅਤੇ ਆਟੋ ਰਾਹੀਂ ਜ਼ਿਲਾ (100 people fell ill after eating at a wedding)  ਹਸਪਤਾਲ ਲਿਜਾਇਆ ਗਿਆ।

ਹੋਰ ਵੀ ਪੜ੍ਹੋ: ਸਿਧਾਰਥ ਸ਼ੁਕਲਾ ਨੂੰ ਬਿੱਗ ਬੌਸ ਤੋਂ ਮਿਲੀ ਸੀ ਪ੍ਰਸਿੱਧੀ, ਆਖਰੀ ਵਾਰ ਬਿੱਗ ਬੌਸ 'ਚ ਹੀ ਆਏ ਨਜ਼ਰ