ਦਿੱਲੀ ਬਾਰਡਰ 'ਤੇ ਡਟੀ ਪੰਜਾਬ ਦੀ ਇਸ ਧੀ ਦੀ ਕੰਗਣਾ ਰਣੌਤ ਤੇ PM Modi ਨੂੰ ਲਲਕਾਰ
ਸਿਮਰਨਜੀਤ ਕੌਰ ਗਿੱਲ ਨੇ ਕਿਹਾ ਕੰਗਣਾ ਰਣੌਤ ਦੇ ਟਵੀਟ ਨੂੰ ਉਸ ਦੀ ਸੋਚ ਦਾ ਪ੍ਰਗਟਾਵਾ
simranjit kaur gill
ਨਵੀਂ ਦਿੱਲੀ : ਦਿੱਲੀ ਬਾਰਡਰ ‘ਤੇ ਡਟੀਆਂ ਹੋਈਆਂ ਕਿਸਾਨ ਔਰਤਾਂ ਦੇ ਪੱਖ ਵਿਚ ਡਟੀ ਪੰਜਾਬ ਦੀ ਧੀ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਨੇ ਸਪੋਕਸਮੈਨ ਦੀ ਮੈਨੇਜਿੰਗ ਡਾਇਰੈਕਟਰ ਮੈਡਮ ਨਿਮਰਤ ਕੌਰ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਕੰਗਣਾ ਰਣੌਤ ਦੇ ਟਵੀਟ ਨੂੰ ਉਸ ਦੀ ਸੋਚ ਦਾ ਪ੍ਰਗਟਾਵਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੰਗਣਾ ਰਣੌਤ ਨੇ ਜੋ ਟਵੀਟ ਕਿਸਾਨ ਔਰਤਾਂ ਦੇ ਖਿਲਾਫ ਕੀਤਾ ਹੈ ਉਹ ਟਵੀਟ ਵੀ ਮੋਦੀ ਤੋਂ ਪੈਸੇ ਲੈ ਕੇ ਕੀਤਾ ਹੋਵੇਗਾ।