ਇਸ APP ਨਾਲ ਫੋਨ ਨੂੰ ਹੋ ਸਕਦਾ ਹੈ ਵੱਡਾ ਖ਼ਤਰਾ! ਜਲਦ ਕਰੋ Delete!

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਸਾਡੇ ਫੋਨ ਦੀ ਸਾਰੀ ਜਾਣਕਾਰੀ ਬੜੀ ਸਫਾਈ ਨਾਲ ਚੋਰੀ ਕਰ ਲੈਂਦੇ...

Google allo app huawei phone

ਨਵੀਂ ਦਿੱਲੀ: ਗੂਗਲ ਨੇ ਅਪਣੀ ਮੈਸੇਜਿੰਗ ਐਪ Allo ਨੂੰ ਲਾਂਚ ਹੋਣ ਤੋਂ ਬਾਅਦ ਬੰਦ ਕਰ ਦਿੱਤਾ ਸੀ। ਇਹ ਐਪ ਹੁਣ ਕੰਮ ਨਹੀਂ ਕਰਦੀ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਐਪ ਹੁਣ ਵੀ ਕੁੱਝ ਲੋਕਾਂ ਦੇ ਫੋਨ ਵਿਚ ਡਾਉਨਲੋਡ ਹੈ। ਕੁੱਝ ਹੁਵਾਵੇ ਫੋਨ ਨੇ ਗੂਗਲ ਏਲੋ ਐਪ ਨੂੰ ਸਕਿਊਰਿਟੀ ਥ੍ਰੇਟ ਦਸਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।