Tiktok ਤੋਂ ਬਾਅਦ ਹੁਣ ਇਕ ਹੋਰ ਨਵੀਂ ਆਈ APP, ਫਟਾਫਟ ਡਾਉਨਲੋਡ ਕਰੋ ਇਹ ਖ਼ਾਸ APP!

ਏਜੰਸੀ

ਖ਼ਬਰਾਂ, ਰਾਸ਼ਟਰੀ

ਬਾਜ਼ਾਰ ’ਚ ਸਖਤ ਮੁਕਾਬਲੇਬਾਜ਼ੀ ਕਾਰਨ ਮਿਊਜ਼ਿਕ ਸਟਰੀਮਿੰਗ ਐਪਸ...

Tiktok owner has a new music app for india

ਨਵੀਂ ਦਿੱਲੀ: ਚੀਨ ਦੀ ਕੰਪਨੀ Bytedance ਦੀ ਟਿਕਟਾਕ ਨੇ ਦੁਨੀਆ ਵਿਚ ਬਹੁਤ ਨਾਮ ਖੱਟਿਆ ਹੈ। ਇਸ ਐਪ ਨੂੰ ਲੋਕ ਇੰਨਾ ਪਸੰਦ ਕਰਦੇ ਹਨ ਕਿ ਇਸ ਦੀ ਗਿਣਤੀ ਕਰੋੜਾਂ ਵਿਚ ਚਲੀ ਗਈ ਹੈ। ਲੋਕ ਇਸ ਐਪ ਦੀ ਜਿਵੇਂ ਦੀਵਾਨੇ ਹੀ ਹੋ ਗਏ ਹਨ। ਹੁਣ ਇਸ ਕੰਪਨੀ ਨੇ ਭਾਰਤ ’ਚ ਸਪਾਟੀਫਾਈ, ਗਾਣਾ, ਵਿੰਕ ਅਤੇ ਐਪਲ ਮਿਊਜ਼ਿਕ ਵਰਗੇ ਮਿਊਜ਼ਿਕ ਐਪ ਨੂੰ ਟੱਕਰ ਦੇਣ ਦਾ ਫੈਸਲਾ ਕੀਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।