ਪਿਕਨਿਕ ਮਨਾਉਣ ਰਤਨਾਗਿਰੀ ਗਏ ਪਰਵਾਰ ਦੇ 5 ਜੀਆਂ ਦੀ ਡੁੱਬਣ ਨਾਲ ਮੌਤ
ਮੁੰਬਈ ਤੋਂ ਰਤਨਾਗਿਰੀ ਵਿਚ ਇਕ ਵੱਡਾ ਹਾਦਸਾ ਹੋਣ ਦੀ ਗੱਲ ਸਾਹਮਣੇ ਆਈ.....
Death by dipping
ਨਵੀਂ ਦਿੱਲੀ : ਮੁੰਬਈ ਤੋਂ ਰਤਨਾਗਿਰੀ ਵਿਚ ਇਕ ਵੱਡਾ ਹਾਦਸਾ ਹੋਣ ਦੀ ਗੱਲ ਸਾਹਮਣੇ ਆਈ ਹੈ। ਇੱਥੇ ਪਿਕਨਿਕ ਮਨਾਉਣ ਗਏ ਇਕ ਪਰਵਾਰ ਦੇ ਪੰਜ ਮੈਂਬਰਾਂ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ। ਇਹ ਹਾਦਸਾ ਰਤਨਾਗਿਰੀ ਦੇ ਆਰੇ ਵਾਰੇ ਬੀਚ 'ਤੇ ਵਾਪਰਿਆ। ਇੱਥੇ ਨਹਾਉਂਦੇ ਸਮੇਂ ਅਚਾਨਕ ਪਾਣੀ ਦਾ ਪੱਧਰ ਵਧ ਗਿਆ, ਜਿਸ ਵਿਚ ਸਾਰੇ ਲੋਕ ਡੁੱਬ ਗਏ।