Jio ਦਾ ਜ਼ਬਰਦਸਤ ਆਫਰ! ਜਾਣੋ ਨਵਾਂ ਪਲਾਨ, ਸਿਰਫ 2.5 ਰੁਪਏ ਵਿਚ ਮਿਲੇਗਾ...

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁਣ ਕੰਪਨੀ ਨੇ ਯੂਜ਼ਰਸ ਡਿਮਾਂਡ ਨੂੰ ਸਮਝਦੇ ਹੋਏ ਨਵਾਂ ਪਲਾਨ ਜਾਰੀ ਕੀਤਾ ਹੈ।

Jio User New Plan

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਅਪਣੇ Useres ਨੂੰ ਨਵੇਂ ਸਾਲ ਦਾ ਵੱਡਾ ਤੋਹਫਾ ਦਿੱਤਾ ਹੈ। ਕੰਪਨੀ ਨੇ ਹੁਣ ਅਜਿਹਾ ਪਲਾਨ ਲਾਂਚ ਕੀਤਾ ਹੈ ਜਿਸ ਵਿਚ ਯੂਜ਼ਰਸ ਨੂੰ ਰੋਜ਼ 2.5 ਰੁਪਏ ਯਾਨੀ ਢਾਈ ਰੁਪਏ ਵਿਚ 2GB ਐਕਸਟਰਾ ਡੇਟਾ ਦਿੱਤਾ ਜਾ ਰਿਹਾ ਹੈ। ਅਪਣੇ ਪਲਾਨਸ ਦੁਆਰਾ ਰਿਲਾਇੰਸ ਜੀਓ ਨੇ ਅਕਤੂਬਰ 2019 ਵਿਚ 91 ਲੱਖ ਨਵੇਂ ਯੂਜ਼ਰਸ ਨੂੰ ਅਪਣੇ ਨੈਟਵਰਕ ਨਾਲ ਜੋੜਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।