ਅਸਾਮ ਵਿੱਚ ਟੁੱਟਿਆ ਹੈਂਗਿੰਗ ਪੁਲ, ਸਕੂਲ ਤੋਂ ਘਰ ਪਰਤ ਰਹੇ ਨਦੀ 'ਚ ਡਿੱਗੇ ਵਿਦਿਆਰਥੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

30 ਬੱਚੇ ਹੋਏ ਜ਼ਖਮੀ

Broken hanging bridge in Assam

 

ਗੁਵਾਹਾਟੀ: ਅਸਾਮ ਵਿੱਚ ਇੱਕ ਪੁਲ ਟੁੱਟਣ ( Broken hanging bridge in Assam)  ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਵਿੱਚ 30 ਵਿਦਿਆਰਥੀ ਜ਼ਖਮੀ ਹੋ ਗਏ। ਅਸਾਮ ਦੇ ਕਰੀਮਗੰਜ ਜ਼ਿਲ੍ਹੇ ਵਿੱਚ ਇਸ ਹੈਂਗਿੰਗ ਪੁਲ ਦੇ ਟੁੱਟਣ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਇਹ ਸਾਰੇ ਵਿਦਿਆਰਥੀ ਸੋਮਵਾਰ ਨੂੰ ਸਕੂਲ ਤੋਂ ਘਰ ਪਰਤ ਰਹੇ ਸਨ ਜਦੋਂ ਹੈਂਗਿੰਗ ਪੁਲ ਟੁੱਟ ( Broken hanging bridge in Assam)   ਗਿਆ। ਇਹ ਹਾਦਸਾ ਕਰੀਮਗੰਜ ਦੀ ਰਤਾਬੜੀ ਵਿਧਾਨ ਸਭਾ ਵਿੱਚ ਪੈਂਦੇ ਚੇਰਾਗਿਕ ਖੇਤਰ ਵਿੱਚ  ( Broken hanging bridge in Assam)  ਵਾਪਰਿਆ।

 ਹੋਰ ਵੀ ਪੜ੍ਹੋ:  UP 'ਚ ਵਾਪਰਿਆ ਮੌਤ ਦਾ ਤਾਂਡਵ, PM ਮੋਦੀ ਦੇ ਕਫ਼ਨ 'ਚ ਆਖਰੀ ਕਿੱਲ ਸਾਬਤ ਹੋਵੇਗੀ- ਬੀਰ ਦਵਿੰਦਰ ਸਿੰਘ

 

ਜਾਣਕਾਰੀ ਦੇ ਅਨੁਸਾਰ, ਹੈਂਗਿੰਗ ਬ੍ਰਿਜ ਅਸਾਮ ( Broken hanging bridge in Assam)   ਵਿੱਚ ਸਿੰਗਲਾ ਨਦੀ ਉੱਤੇ ਬਣਾਇਆ ਗਿਆ ਹੈ। ਪਿਛਲੇ ਕਈ ਸਾਲਾਂ ਤੋਂ, ਵਿਦਿਆਰਥੀ ਅਤੇ ਆਮ ਨਾਗਰਿਕ ਇਸਦੀ ਵਰਤੋਂ ਸਕੂਲ ਅਤੇ ਹੋਰ ਥਾਵਾਂ ਤੇ ਜਾਣ ਲਈ ਕਰਦੇ ਹਨ।

 ਹੋਰ ਵੀ ਪੜ੍ਹੋ: ਸੋਨੂੰ ਸੂਦ ਤੋਂ ਬਾਅਦ ਆਰੀਅਨ ਖ਼ਾਨ ਦੇ ਹੱਕ 'ਚ ਆਏ ਗਾਇਕ ਮੀਕਾ ਸਿੰਘ, ਟਵੀਟ ਕਰਕੇ ਕਹੀ ਇਹ ਗੱਲ

 

ਜਾਣਕਾਰੀ ਅਨੁਸਾਰ ਸੋਮਵਾਰ ਨੂੰ ਸਕੂਲ ਦੇ ਵਿਦਿਆਰਥੀ ਪੜ੍ਹਾਈ ਕਰਕੇ ਘਰ ਪਰਤ ਰਹੇ ਸਨ। ਜਦੋਂ ਉਹ ਵਾਪਸ ਆ ਰਹੇ ਸਨ ਤਾਂ ਪੁਲ ਟੁੱਟ ਗਿਆ। ਪੁਲ ਦੇ ਅਚਾਨਕ ਟੁੱਟ ਜਾਣ ਕਾਰਨ ਬਹੁਤ ਸਾਰੇ ਵਿਦਿਆਰਥੀ ਨਦੀ ਵਿੱਚ ਡਿੱਗ  ( Broken hanging bridge in Assam)    ਗਏ। ਹੈਂਗਿੰਗ ਪੁਲ ਨੂੰ ਟੁੱਟਦਾ ਵੇਖ ਕੇ ਆਲੇ -ਦੁਆਲੇ ਦੇ ਲੋਕ ਤੁਰੰਤ ਇਸ ਵੱਲ ਭੱਜੇ ਅਤੇ ਬੱਚਿਆਂ ਨੂੰ ਬਚਾਇਆ।

 

ਇਸ ਘਟਨਾ ਵਿੱਚ ਘੱਟੋ ਘੱਟ 30 ਵਿਦਿਆਰਥੀ ਜ਼ਖਮੀ ਹੋ ਗਏ। ਉਹਨਾਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਹੈਂਗਿੰਗ ਪੁਲ ਤਿੰਨ ਸਾਲ ਪਹਿਲਾਂ ( Broken hanging bridge in Assam)  ਬਣਾਇਆ ਗਿਆ ਸੀ।

 

  ਹੋਰ ਵੀ ਪੜ੍ਹੋ:  ਲਖੀਮਪੁਰ ਘਟਨਾ: ਪੀੜਤਾਂ ਨੂੰ ਮਿਲਣ ਤੋਂ ਰੋਕੇ ਜਾਣ 'ਤੇ ਏਅਰਪੋਰਟ 'ਤੇ ਹੀ ਧਰਨੇ ਉੱਤੇ ਬੈਠੇ CM ਬਘੇਲ