11 ਫ਼ਰਵਰੀ ਨੂੰ ਬੰਗਾਲ ‘ਚ ਹੋਵੇਗੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ
ਬੀਜੇਪੀ ਦੇ ਸਾਬਕਾ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 11 ਫ਼ਰਵਰੀ...
Singhu Border
ਨਵੀਂ ਦਿੱਲੀ: ਬੀਜੇਪੀ ਦੇ ਸਾਬਕਾ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 11 ਫ਼ਰਵਰੀ ਨੂੰ ਪੱਛਮੀ ਬੰਗਾਲ ਦੇ ਠਾਕੁਰ ਨਗਰ ਵਿਚ ਇਕ ਰੈਲੀ ਨੂੰ ਸੰਬੋਧਿਤ ਕਰਨਗੇ। ਇਸਤੋਂ ਪਹਿਲਾਂ 30 ਜਨਵਰੀ ਨੂੰ ਦਿੱਲੀ ਵਿਚ ਬੰਬ ਧਮਾਕੇ ਦੀ ਵਜ੍ਹਾ ਨਾਲ ਇਹ ਰੈਲੀ ਰੱਦ ਹੋ ਗਈ ਸੀ। ਅਮਿਤ ਸ਼ਾਹ ਅਪਣੀ ਇਹ ਰੈਲੀ ਵਿਚ ਬੰਗਾਲ ਦੇ ਵੋਟਰ ਸਮੂਹ ਨੂੰ ਸੰਬੰਧਨ ਕਰਨਗੇ।