Boys lockeroom ਤੋਂ ਬਾਅਦ ਹੁਣ Girls lockeroom ਚੈਟ ਹੋਇਆ ਵਾਇਰਲ, ਕਾਰਵਾਈ ਦੀ ਹੋਰ ਰਹੀ ਹੈ ਮੰਗ
Boyslockeroom ਤੋ ਬਾਅਦ ਹੁਣ girlslockeroom ਚੈਟ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ।
Boyslockeroom ਤੋ ਬਾਅਦ ਹੁਣ girlslockeroom ਚੈਟ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ ਤੇ ਕਈ ਲੋਕ ਸਵਾਲ ਕਰ ਰਹੇ ਹਨ। ਟਵੀਟਰ ਤੇ girlslockeroom ਟਾਪ ਟ੍ਰੈਡਿੰਗ ਕਰ ਰਿਹਾ ਹੈ। ਇੰਸਟਾਗ੍ਰਾਮ ਚੈਟ ਰੂਮ ਜਿਸ ਨੂੰ Boyslockeroom ਕਿਹਾ ਜਾਂਦਾ ਹੈ । ਪਹਿਲਾਂ ਉਸ ਤੇ ਗੈਂਗਰੇਪ ਦੀ ਸ਼ਾਜਿਸ ਦੇ ਬਾਰੇ ਗੱਲਬਾਤ ਕਰਨ ਨੂੰ ਲੈ ਕੇ ਪੁਲਿਸ ਨੇ ਸਖ਼ਤ ਐਕਸ਼ਨ ਲਿਆ ਸੀ ਅਤੇ ਇਸ ਵਿਚ ਅਰੋਪੀ ਲੜਕੇ ਦੀ ਗ੍ਰਿਫਤਾਰੀ ਵੀ ਹੋਈ ਸੀ।
ਉਧਰ ਹੁਣ girlslockeroom ਸਾਹਮਣੇ ਆਉਂਣ ਤੋਂ ਬਾਅਦ ਇਨ੍ਹਾਂ ਲੜਕੀਆਂ ਤੇ ਵੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਦੱਸ ਦੱਈਏ ਕਿ girlslockeroom ਦੀ ਜਿਹੜੀ ਚੈਟ ਸੋਸ਼ਲ ਮੀਡੀਆ ਦੇ ਖੂਬ ਵਾਇਰਸ ਹੋ ਰਹੀ ਹੈ ਉਸ ਵਿਚ ਲੜਕੀਆਂ, ਲੜਕਿਆਂ ਦੇ ਪ੍ਰਾਈਵੇਟ ਪਾਟਸ ਬਾਰੇ ਅਸ਼ਲੀਲ ਗੱਲਾਂ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।
ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਅਰੋਪ ਲਾਇਆ ਜਾ ਰਿਹਾ ਹੈ ਕਿ ਇਹ ਗਰੁਪ ਚੈਟ ਕੁਝ ਮਹਿਲਾਂ ਦੇ ਦੁਆਰਾ ਕੇਵਲ ਲੜਕੀਆਂ ਦੇ ਲਈ ਹੀ ਬਣਾਇਆ ਜਾਂਦਾ ਹੈ। ਇਸ girlslockeroom ਦੇ ਵਿਚ ਮਰਦਾਂ ਨੂੰ ਲੈ ਕੇ ਆਪਮਾਨਜ਼ਨਕ ਗੱਲਾਂ ਕੀਤੀਆਂ ਜਾਂਦੀਆਂ ਹਨ।
ਇਸ ਤੋਂ ਬਾਅਦ ਇਕ ਵਿਅਕਤੀ ਦੇ ਦੁਆਰਾ ਕਥਿਤ ਰੂਪ ਵਿਚ ਸੋਸ਼ਲ ਮੀਡੀਆ ਦੇ ਇਸ ਚੈਟ ਗਰੁਪ ਦੇ ਕੁਝ ਸਕਰੀਨ ਸੋਟ ਪੋਸਟ ਕੀਤੇ ਹਨ, ਜਿਸ ਵਿਚ ਲੜਕੀਆਂ, ਮਰਦਾਂ ਨੂੰ ਲੈ ਕੇ ਅਸ਼ਲੀਲੀ ਗੱਲਾਂ ਕਰ ਰਹੀਆਂ ਸਨ। ਮਹਿਲਾਵਾਂ ਦੇ ਇਸ ਚੈਟ ਗਰੁੱਪ ਵਿਚ ਕੇਵਲ ਪੁਰਸ਼ਾਂ ਦੀਆਂ ਹੀ ਅਪਮਾਨ ਜਨਕ ਫੋਟੋਆਂ ਦਿਖਈ ਦੇ ਰਹੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।