ਕੋਰੇਗਾਉਂ-ਭੀਮਾ ਹਿੰਸਾ : ਦਿੱਲੀ ਤੋਂ ਮੁਲਜ਼ਮ ਜੈਕਬ ਵਿਲਸਨ ਸਮੇਤ ਤਿੰਨ ਗ੍ਰਿਫ਼ਤਾਰ
ਸਥਾਨਕ ਪੁਲਿਸ ਦੀ ਸਪੈਸ਼ਲ ਸੈੱਲ ਨੇ ਪੂਨੇ ਪੁਲਿਸ ਦੇ ਨਾਲ ਜੁਆਇੰਟ ਅਪਰੇਸ਼ਨ ਕਰ ਕੇ ਕੋਰੇਗਾਉਂ ਹਿੰਸਾ ਦੇ ਦੋਸ਼ੀ ਜੈਕਬ ਵਿਲਸਨ ਨੂੰ ਗ੍ਰਿਫ਼ਤਾਰ ਕੀਤਾ
Jacob Wilson
ਨਵੀਂ ਦਿੱਲੀ : ਸਥਾਨਕ ਪੁਲਿਸ ਦੀ ਸਪੈਸ਼ਲ ਸੈੱਲ ਨੇ ਪੂਨੇ ਪੁਲਿਸ ਦੇ ਨਾਲ ਜੁਆਇੰਟ ਅਪਰੇਸ਼ਨ ਕਰ ਕੇ ਕੋਰੇਗਾਉਂ ਹਿੰਸਾ ਦੇ ਦੋਸ਼ੀ ਜੈਕਬ ਵਿਲਸਨ ਨੂੰ ਦਿੱਲੀ ਦੇ ਮੁਨੀਰਿਕਾ ਸਥਿਤ ਡੀਡੀਏ ਫਲੈਟ ਤੋਂ ਗ੍ਰਿਫ਼ਤਾਰ ਕੀਤਾ ਹੈ। ਉਥੇ ਪੂਨੇ ਪੁਲਿਸ ਨੇ ਮੁੰਬਈ ਅਤੇ ਨਾਗਪੁਰ ਤੋਂ ਵੀ ਹਿੰਸਾ ਦੇ 1-1 ਦੋਸ਼ੀ ਨੂੰ ਫੜਿਆ ਹੈ। ਭਾਵ ਕੁੱਲ ਗ੍ਰਿਫ਼ਤਾਰੀਆਂ ਤਿੰਨ ਹੋ ਗਈਆਂ ਹਨ।