ਤੂਫ਼ਾਨ ਪੀੜਤਾਂ ਦੀ ਮਦਦ ਲਈ ਰੱਬ ਦਾ ਰੂਪ ਬਣ ਕੇ ਬਹੁੜੀ ਖ਼ਾਲਸਾ ਏਡ ਸੰਸਥਾ
ਲੋਕਾਂ ਦੀ ਮਦਦ ਲਈ ਰੋਜ਼ਾਨਾ ਲੰਗਰ, ਦਵਾਈਆਂ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਦਾ ਪ੍ਬੰਧ ਕੀਤਾ ਜਾ ਰਿਹੈ
Khalsa Aid International
 		 		ਉੜੀਸਾ : ਖ਼ਾਲਸਾ ਏਡ ਸੰਸਥਾ ਦੇ ਮੈਂਬਰਾਂ ਨੇ ਕੋਈ ਵੀ ਅਜਿਹਾ ਦਿਨ ਖਾਲੀ ਨਹੀਂ ਜਾਣ ਦਿੱਤਾ ਜਦੋਂ ਦੁਨੀਆਂ ਦੇ ਕਿਸੇ ਕੋਨੇ ਵਿਚ ਕੋਈ ਆਫ਼ਤ ਟੁੱਟੀ ਹੋਵੇ 'ਤੇ ਉਨ੍ਹਾਂ ਨੇ ਪੀੜਤਾਂ ਦੀ ਬਾਂਹ ਨਾ ਫੜੀ ਹੋਵੇ। ਪਿਛਲੇ ਦਿਨੀਂ ਉੜੀਸਾ 'ਚ ਆਏ ਫ਼ਾਨੀ ਤੂਫ਼ਾਨ ਨੇ ਉੱਥੇ ਕਾਫ਼ੀ ਤਬਾਹੀ ਮਚਾਈ ਸੀ।