ਰਾਜ ਸਭਾ ਉਪ ਚੇਅਰਮੈਨ ਦੀ ਚੋਣ : ਹਰੀਵੰਸ਼ ਦੀ ਉਮੀਦਵਾਰ ਤੋਂ ਅਕਾਲੀ ਦਲ ਤੇ ਸ਼ਿਵ ਸੈਨਾ ਨਾਰਾਜ਼ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜ ਸਭਾ ਦੇ ਉਪ ਸਭਾਪਤੀ ਅਹੁਦੇ ਲਈ ਐਨਡੀਏ ਵਲੋਂ ਉਮੀਦਵਾਰ ਜੇਡੀਯੂ ਸਾਂਸਦ ਹਰੀਵੰਸ਼ ਨੂੰ ਲੈ ਕੇ ਅਕਾਲੀ ਦਲ ਅਤੇ ਸ਼ਿਵ ਸੈਨਾ ਦੇ ਨਾਰਾਜ਼ ਹੋਣ ਦੀ ਖ਼ਬਰ ਹੈ। ਅਕਾਲੀ ...

Harivansh JDU

ਨਵੀਂ ਦਿੱਲੀ : ਰਾਜ ਸਭਾ ਦੇ ਉਪ ਸਭਾਪਤੀ ਅਹੁਦੇ ਲਈ ਐਨਡੀਏ ਵਲੋਂ ਉਮੀਦਵਾਰ ਜੇਡੀਯੂ ਸਾਂਸਦ ਹਰੀਵੰਸ਼ ਨੂੰ ਲੈ ਕੇ ਅਕਾਲੀ ਦਲ ਅਤੇ ਸ਼ਿਵ ਸੈਨਾ ਦੇ ਨਾਰਾਜ਼ ਹੋਣ ਦੀ ਖ਼ਬਰ ਹੈ। ਅਕਾਲੀ ਦਲ ਨੂੰ ਉਮੀਦ ਸੀ ਕਿ ਰਾਜ ਸਭਾ ਵਿਚ ਐਨਡੀਏ ਦਾ ਡਿਪਟੀ ਚੇਅਰਮੈਨ ਦਾ ਉਮੀਦਵਾਰ ਅਕਾਲੀ ਦਲ ਦੇ ਨਰੇਸ਼ ਗੁਜਰਾਲ ਹੋਣਗੇ ਪਰ ਆਖ਼ਰੀ ਸਮੇਂ 'ਤੇ ਭਾਜਪਾ ਨੇ ਜੇਡੀਯੂ ਦੇ ਸਾਂਸਦ ਹਰੀਵੰਸ਼ ਨੂੰ ਉਮੀਦਵਾਰ ਬਣਾ ਦਿਤਾ, ਜਿਸ ਨਾਲ ਅਕਾਲੀ ਦਲ ਵਿਚ ਨਰਾਜ਼ਗੀ ਹੈ।