ਦਿੱਲੀ ਦੀਆਂ ਬੱਸਾਂ `ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ, ਮਿਲੂਗਾ ਵੱਡਾ ਫਾਇਦਾ
ਐਨਸੀਆਰ `ਚ ਡੀਟੀਸੀ ਬੱਸਾਂ ਵਿਚ ਸਫਰ ਕਰਨ ਵਾਲੇ ਮੁਸਾਫਰਾਂ ਲਈ ਵੱਡੀ ਖੁਸ਼ਖਬਰੀ ਹੈ।
Delhi Buses
ਦਿੱਲੀ : ਐਨਸੀਆਰ `ਚ ਡੀਟੀਸੀ ਬੱਸਾਂ ਵਿਚ ਸਫਰ ਕਰਨ ਵਾਲੇ ਮੁਸਾਫਰਾਂ ਲਈ ਵੱਡੀ ਖੁਸ਼ਖਬਰੀ ਹੈ। ਹਾਲ ਹੀ ਵਿਚ ਦਿੱਲੀ ਸਰਕਾਰ ਨੇ ਲਾਗੂ ਕੀਤਾ ਹੈ ਕਿ ਮੈਟਰੋ ਕਾਰਡ ਨਾਲ ਯਾਤਰੀ ਡੀਟੀਸੀ ਅਤੇ ਕਲਸਟਰ ਬੱਸਾਂ ਵਿਚ ਸਫਰ ਕਰ ਸਕਣਗੇ। ਇਸ ਦੇ ਲਈ ਮੁਸਾਫਰਾਂ ਨੂੰ ਬੱਸਾਂ ਵਿਚ ਸਫ਼ਰ ਕਰਨ ਲਈ ਵੱਖ ਤੋ ਟਿਕਟ ਨਹੀਂ ਲੈਣਾ ਪਵੇਗਾ। ਦਿੱਲੀ ਸਰਕਾਰ ਨੇ ਹੁਣ ਯਾਤਰੀਆਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ।