ਕਾਨਪੁਰ 'ਚ ਹਸਪਤਾਲ ਦੇ ਆਈਸੀਯੂ ਦਾ ਏਸੀ ਖ਼ਰਾਬ, 24 ਘੰਟੇ ਅੰਦਰ 5 ਮਰੀਜ਼ਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ ਪ੍ਰਦੇਸ਼ ਸਮੇਤ ਪੂਰਬੀ ਭਾਰਤ ਵਿਚ ਪੈ ਰਹੀ ਅੱਤ ਦੀ ਗਰਮੀ ਕਾਰਨ ਲੋਕਾਂ ਦਾ ਜਿਉਣਾ ਮੁਹਾਲ ਹੋ ਰਿਹਾ ਹੈ। ਅਜਿਹੇ...

GSVM Medical College

icu

GSVM Medical College

icu

GSVM Medical College

ਜਾਣਕਾਰੀ ਅਨੁਸਾਰ ਏਸੀ ਪਲਾਂਟ ਫੇਲ੍ਹ ਹੋਣ ਜਾਣ ਕਾਰਨ 24 ਘੰਟਿਆਂ ਦੇ ਅੰਦਰ ਹੀ 5 ਮਰੀਜ਼ਾਂ ਦੀ ਮੌਤ ਹੋ ਗਈ। ਦਰਅਸਲ ਇੱਥੇ ਹਸਪਤਾਲ ਵਿਚ ਏਸੀ ਨਾ ਚੱਲਣ ਦੀ ਵਜ੍ਹਾ ਨਾਲ ਇੰਫੈਕਸ਼ਨ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ, ਜਿਸ ਦੀ ਵਜ੍ਹਾ ਨਾਲ ਲੋਕਾਂ ਦੀ ਜਾਨ ਜਾਣ ਦਾ ਖ਼ਤਰਾ ਰਹਿੰਦਾ ਹੈ। ਇਸ ਤੋਂ ਪਹਿਲਾਂ ਵੀ ਇਸ ਹਸਪਤਾਲ ਵਿਚ ਏਸੀ ਪਲਾਂਟ ਵਿਚ ਗੜਬੜੀ ਦੀ ਵਜ੍ਹਾ ਨਾਲ ਨਿਊਰੋ ਸਰਜਰੀ ਅਪਰੇਸ਼ਨ ਥਿਏਟਰ ਦਾ ਏਸੀ ਖ਼ਰਾਬ ਹੋ ਚੁੱਕਿਆ ਹੈ। ਉਸ ਸਮੇਂ ਇਹ ਮਾਮਲਾ ਮੈਡੀਕਲ ਕਾਲਜ ਦੇ ਮੁਖੀ ਤਕ ਪਹੁੰਚ ਗਿਆ ਸੀ ਪਰ ਬਾਵਜੂਦ ਇਸ ਦੇ ਲਈ ਕੋਈ ਸਖ਼ਤ ਕਦਮ ਨਹੀਂ ਉਠਾਇਆ ਗਿਆ,