ਡੰਗ ਖਾਣ ਦੇ ਬਾਵਜੂਦ ਔਰਤ ਸੱਪ ਨੂੰ ਚੁੱਕ ਕੇ ਨਾਲ ਲੈ ਗਈ ਹਸਪਤਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੱਪ ਨੂੰ ਦੇਖਦੇ ਹੀ ਚੰਗੇ- ਚੰਗਿਆਂ ਦੇ ਹੱਥ-ਪੈਰ ਕੰਬ ਉਠਦੇ ਹਨ, ਪਰ ਇੱਥੇ ਇੱਕ ਔਰਤ ਨੇ ਬਹੁਤ ਵੱਡੇ ਹੌਂਸਲੇ ਦੀ ਮਿਸਾਲ ਪੇਸ਼ ਕੀਤੀ ਹੈ।

Lady bring the sanke to Hospital despite after bite

ਬਹਰਾਇਚ,  ਯੂਪੀ, ਸੱਪ ਨੂੰ ਦੇਖਦੇ ਹੀ ਚੰਗੇ- ਚੰਗਿਆਂ ਦੇ ਹੱਥ-ਪੈਰ ਕੰਬ ਉਠਦੇ ਹਨ, ਪਰ ਇੱਥੇ ਇੱਕ ਔਰਤ ਨੇ ਬਹੁਤ ਵੱਡੇ ਹੌਂਸਲੇ ਦੀ ਮਿਸਾਲ ਪੇਸ਼ ਕੀਤੀ ਹੈ। ਇਹ ਘਟਨਾ ਯੂਪੀ ਦੇ ਬਹਰਾਇਚ ਇਲਾਕੇ ਦੀ ਹੈ। ਟਾਇਲਟ ਜਾ ਰਹੀ ਔਰਤ ਨੂੰ ਰਸਤੇ ਵਿੱਚ ਇੱਕ ਸੱਪ ਨੇ ਢੰਗ ਮਾਰ ਦਿੱਤਾ।